75 ਸਾਲਾਂ ਤੋਂ ਵਿਛੜੇ ਭੈਣ-ਭਰਾ ਦੀ ਅਸਲ ਕਹਾਣੀ Kartarpur corridor

#Kartarpurcorridor #IndiaPakistan #missingbrothersisterstory #PunjabIndia
#PakistanPunjab

Пікірлер: 14

  • @hardeepsingh4113
    @hardeepsingh4113 Жыл бұрын

    75 ਸਾਲਾ ਤੋ ਵਿੱਸ਼ੜੇ ਭੈਣ ਭਰਾ ਮਿਲੇ ਜਿੱਥੇ ਖੁਸ਼ੀ ਹੋਈ ਓਥੇ ਬਹੁਤ ਦੁੱਖ ਵੀ ਹੋਇਆ ਕੇ ਮਾਂ ਪਿਓ ਜਾਏ ਭੈਣ ਭਰਾ ਇੰਨਾ ਸਮਾਂ ਕਿਉ ਵਿੱਸ਼ੜੇ ਰਹੇ ।ਜੇਕਰ ਅਸੀ ਅੰਗਰੇਜ ਗੋਰਮਿੰਟ ਨੂੰ ਨਾ ਕੱਡ ਦੇ ਤਾ ਇੱਕ 10 ਲੱਖ ਜਾਨਾ ਨਹੀ ਸੀ ਜਾਣੀਆ ਤੇ ਇੱਕ ਪਰਿਵਾਰਾ ਦੇ ਵਿਛੋੜੇ ਨਹੀ ਸੀ ਪੈਣੇ ਮੈ ਤਾ ਹੁਣ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾ ਕਿ ਦੋਵਾ ਦੇਸ਼ਾ ਵਿੱਚ ਖਿੱਚੀ ਗਈ ਲਕੀਰ ਖਤਮ ਹੋ ਜਾਵੇ ਤੇ ਆਪਾ ਸਾਰੇ ਸੁੱਖੀ ਹੋ ਜਾਈਏ ਕੀ ਲੈਣਾ ਈਰਖਾ ਕਰਦੇ ਬੰਦੇ ਦੇ ਸਵਾਸਾ ਦਾ ਕੀ ਭਰੋਸਾ ਇਸ ਨੇ ਕਦੋ ਸੰਸਾਰ ਤੋ ਤੁਰ ਜਾਣਾ ਮੁੜਕੇ ਕਿਹੜਾ ਇਸ ਦੁਨੀਆ ਆਇਆ ਜਾਣਾ ਸਾਨੂੰ ਆਪਣੇ ਮਨ ਨੂੰ ਸਮਝੋਣਾ ਚਾਹੀਦਾ ਚੱਲੋ ਵਾਹਿਗੁਰੂ ਰਾਮ ਅੱਲ੍ਹਾ ਸਰਬੱਤ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ ਚੱੜਦਾ ਪੰਜਾਬ ਇੰਡੀਆ ।

  • @nav2322
    @nav2322 Жыл бұрын

    ਵਾਹਿਗੁਰੂ ਭਲੀ ਕਰਨ ਸਤਨਾਮ ਜੀ ਸ਼੍ਰੀ ਵਾਹਿਗੁਰੂ ਜੀ

  • @kuldeepmann8459
    @kuldeepmann8459 Жыл бұрын

    🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ

  • @hardeepsingh4113
    @hardeepsingh4113 Жыл бұрын

    ਅੰਗਰੇਜਾ ਨੂੰ ਨਾ ਕੱਡ ਦੇ ਤਾ ਨਨਕਾਣਾ ਸਾਹਿਬ ਤੇ ਹੋਰ ਗੁਰਧਾਮ ਕੱਦੇ ਵੱਖ ਨਹੀ ਸੀ ਹੋਣੇ ।

  • @ajaibsingh3548
    @ajaibsingh3548 Жыл бұрын

    Great

  • @sukhdevkaur9697
    @sukhdevkaur9697 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @lakhbirsingh7835
    @lakhbirsingh7835 Жыл бұрын

    waheguru g mehr krn 🙏🙏koi bhain bai da vichora na pvy 🙏🙏🙏😊😊

  • @shaunkhokhar2718
    @shaunkhokhar27182 жыл бұрын

    Meri Dua hai khudawand yassu Al massih sab bichray Behan bhaiyon ko Mila de God bless all your teem love from Karachi Pakistan

  • @skbhatia5334
    @skbhatia5334 Жыл бұрын

    Waheguru Kirpa kiti

  • @AjaySingh-ry5fz
    @AjaySingh-ry5fz Жыл бұрын

    Waheguru ji 🙏🙏

  • @balveerkaur908
    @balveerkaur908 Жыл бұрын

    ❤❤❤🙏🙏🙏🙏🙏

  • @narinderkaur7400
    @narinderkaur7400 Жыл бұрын

    Kina lamba vichorha

  • @AmrikSingh-kl3il
    @AmrikSingh-kl3il Жыл бұрын

    L

Келесі