60hp ਤੇ ਕਰਾਰੋ ਗੇਅਰ ਦਾ ਸੱਭ ਤੌ ਸੱਸਤਾ ਟਰੈਕਟਰ . ਇਸ ਵਾਰ preet ਵਾਲੀਆ ਕੋਈ ਕਮੀ ਨਹੀ ਛੱਡੀ
koi ve jankari lae ehna no te contect kro 9814559836 , 9888958145 moga
#preettrector
preet trector 2023
preet 6049
preet 6049 price
preet modified
preet trector 60 hp
#youtubevideos #youtube #youtub #youtuber #live #punjabi
Пікірлер: 51
Bhut ghaint a tractor
ਸਾਡੇ ਚੋਈ ਜਾਦਾਂ ਇਹਨੂੰ ਨਾ ਲਵੋ
nice
Super trector
Siraaaa trector
ਗੂਲੀ ਤਾਂ ਵੀਰ ਜੀ ਘਟੋ ਘਟ 5000 ਦੀ ਹੋਣੀ
❤🎉❤🎉
ਸਹੀ ਟਰੈਕਟਰ ਦਾ ਰਵਿਊ ਕਰਿਆ ਕਰੋ ਜਿਸ ਨੇ ਇਹ ਵੀ ਇਹ ਟਰੈਕਟਰ ਲਿਆ ਉਹ ਪਛਤਾ ਰਿਹਾ। ਯ-ਟਿਉਬ ਤੇ ਹੀ ਬਹੁਤ ਵੀਡੀਓ ਦੇਖ ਚੁੱਕੇ ਆਂ ਇਕ ਹਰਿਆਣੇ ਦਾ ਕਿਸਾਨ ਪਿੱਟ ਰਿਹਾ ਉਸ ਦੀ ਕੋਈ ਸੁਣਵਾਈ ਨੀ ਕਰ ਰਿਹਾ
@khairachamkaursahibwala8902
8 ай бұрын
Mere dost ne lya c sifr 8 mahine chye ke bech ditta hun 855 lya 3 speed
@psinfotainment4925
8 ай бұрын
Veer sade kol 3 saal hoge bilkul sahi chalda sasta te vadia
@gurpinderwarar4625
8 ай бұрын
@@khairachamkaursahibwala8902 Assi v Veer ehde karke Kal 855 leya side gear 16 de Tyres vich
Warranty v das deni c bhau
Preet lain nu chnga purana hi vdiyaa
ਸਿਰਾ ਟਰੈਕਟਰ
ਜੇ ਇਹਨੂੰ ਹੋਰ comapny ਵਾਲਿਆ ਨੇ 2 ਹਾਜ਼ਰ ਜਿਆਦਾ ਦੇ ਦਿੱਤਾ...ਕਿ ਸਾਡੀ ਕੰਪਨੀ ਚ ਕਰਲੋ ਕੰਮ... ਇਹਨੇ ਪਤੰਦਰ ਨੇ ਇਸ ਚ 100 ਕਮੀਆ ਕਡ ਕੇ... ਓਹਨਾ ਦੀਆਂ ਤਾਰੀਫਾਂ ਦੇ ਪੁੱਲ ਬੰਨ ਦੇਣੇ ਆ 😂
Eh hun 50hp aa pela poori jankari lelya karo
Apa preet hi lavange jine mada kehna kahi jave
Yer ah bai khda bamper lga auhda ah tretor nu hor kisa nu nhi auhda ah da bamper nu bund ch lhna jdo tretor kisa km da nhi
Veer ne tractor baaare ghat te Baki compania baaaare vadh dsya a 😂😂
ਬਾਈ ਜੀ ਸੋ ਦੀ ਜਾਲੀ ਨੂੰ ਹੱਥਾ ਨੀ ਧੋਣ ਦਾ ਜੋਰ ਲਾਇਆ
Shda lga lyha ki bai na bhut rohda ver oh bnda oh kud khda ah tretor na lyho 😢😢😢😢
6549 4y4 good
Sawraj 855 Best ❤
22 a trickter 855 vagg ha par loha mada hi
Kitha
Punjab koi lenda ta hai ni ehnu😒
855, 969 4wd da review kroo veer g
@gurpinderwarar4625
8 ай бұрын
Veer assi Kal new model Swaraj 855 leya 16 dey Tyres vich side gear aala, bahut Vadia lageya tractor mainu tah, tey mere friend ney 1 month pehla Swaraj 969 leya oh tah tank he aa jidar marji vaad deyo jamma v nhi dabda happy seeder tey rotavator paya c Saala Edda lagda c tractor khaali hove
@brothertractor
8 ай бұрын
arjun p s lavo veer
@brothertractor
8 ай бұрын
brother tractors te dekh lo
Oh y kede chkran ch pe gyea yr ehnu t purne lohe watte nai lenda tc es da review krn lg gyea kabbad es ton 100 guna chnga hunda 😂
Veer hun wale preet vich kuj kamia na practicali bout complete aa rahi aa..
Jugad
Adasaman mal jau
ਅਮੇ ਤਾਂ ਨਹੀਂ ਕਿਹਦੇ ਪ੍ਰੀਤ ਨਿਊ ਲੈਕੇ ਮਿਸਤਰੀ ਦੇ ਖੜੋਨਾ ਪੈਂਦਾ ਕਿਉਕਿ ਨੱਟ ਕਸੋਨੇ ਪੈਂਦੇ ਆ
Sadde pind ch dekhn nu ni milda😂😂
ਨਾ ਲਿਉ ਕਬਾੜ ਚੋ ਇੱਕਠਾ ਕੀਤਾ ਹੋਇਆ ਅ
ਬਾਈ ਮੈ 6549 ਲਿਆ ਨਵਾ ਉਸ ਦਾ ਡਿਸਟੀਬੂਟਰ ਕੰਮ ਹੀ ਨਹੀ ਕਰਦਾ ਅਤੇ ਡੀਜਲ ਫਿਲਟਰ ਲੀਕ ਕਰਦੇ ਹਨ
@dharmdhillon9715
8 ай бұрын
Eh leek krda rehnda nai doojia compnia wale ta jma sukke rehnde pr apa cmpny da name ni laina 😂😂
@gurpinderwarar4625
8 ай бұрын
@@dharmdhillon9715oh bharava Sirra la ditta 🥶🤣🤣🤣🤣😭😭😭💀⚰️
@kptaan5785
8 ай бұрын
Kine da leaa c
@amansidhu9416
7 ай бұрын
Y ehh km da nhi tractor
@GurwinderSingh-hn1tb
6 ай бұрын
@@amansidhu9416🤔
Kyo Ford da naam lain to sharam aundi
Farmtrac sadabhar ode agge eh fail a🤟🚜
@jagjeetsaini9245
7 ай бұрын
Nirra kabad farm trac Sade kol v c nma ch e leaking hon kg gi
ਮੂੰਹ ਕਿਸੇ ਦਾ ਪੁੰਛ ਕਿਸੇ ਦੀ
Bakwas tractor
Bakwaas tractor
Fudu tractor