3500 ਦੀ ਇੱਕ ਪਲੇਟ! | Bhai Sarbjit Singh Dhunda

3500 ਦੀ ਇੱਕ ਪਲੇਟ! | Bhai Sarbjit Singh Dhunda

Пікірлер: 113

  • @prabh154thind
    @prabh154thind4 ай бұрын

    ਫ਼ੈਸ਼ਨ ਫ਼ੈਸ਼ਨ ਨੇ ਸਿੱਖ ਕੌਮ ਦਾ ਨਾਸ਼ ਕਰਤਾ

  • @Gurvinderromana007
    @Gurvinderromana0072 жыл бұрын

    ਕੱਲੀ ਕੱਲੀ ਗੱਲ ਸੱਚੀ ਐ 🙏❤️

  • @GurpreetSingh-fx2lm
    @GurpreetSingh-fx2lm2 жыл бұрын

    ਬਹੁਤ ਵਧੀਆ ਕੋਸ਼ਿਸ਼ ਗੁਰਮੁਖੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । 🙏

  • @jagirsingh115
    @jagirsingh115 Жыл бұрын

    ਚੈਨੀਆਂ, ਗਡੀਆਂ, ਕੋਠੀਆਂ, ਨੋਟਾਂ ਦੀ ਵਰਖਾ, ਵਡੇ ਵਡੇ ਪੈਲਿਸਾਂ ਵਿਚ ਵਿਆਹ ਅਤੇ ਬਜ਼ੁਰਗਾਂ ਦੇ ਇਕੱਠ ਆਦਿ ਵਲ ਧਿਆਨ ਹੈ NRI ਵੀਰਾਂ ਦਾ।ਰਬ ਮਿਹਰ ਕਰੇ ਕਿਤੇ ਤੁਹਾਡੀ ਗੱਲ ਮੰਨ ਲੈਣ।

  • @jageetsingh7460
    @jageetsingh74602 жыл бұрын

    ਕਮੇਟੀਆਂ ਵਿਚ ਕਈ ਵਾਰ ਇਕ ਦੋ ਵਿਅਕਤੀਆਂ ਦਾ ਕੰਮ ਹੀ ਹੁੰਦਾ ਹੈ ਕਿ ਗ੍ਰੰਥੀ ਸਿੰਘ ਨੂੰ ਨਜੈਜ ਤੰਗ ਪ੍ਰੇਸ਼ਾਨ ਕਰ ਕੇ ਗੁਰੂ ਘਰ ਵਿਚੋ ਕੱਢਣਾ ਵਾਹਿਗੁਰੂ ਜੀ ਕਿਰਪਾ ਕਰੇ ਇਸ ਤਰ੍ਹਾਂ ਕਰਨ ਨਾਲ ਵਾਲੇ ਲੋਕਾਂ ਨੂੰ ਇਥੇ ਬਣਦੀ ਸਜਾ ਦੇਣ ਆਪਣੇ ਮੂੰਹ ਵਿਚੋ ਆਖੇ ਕਿ ਭਾਈ ਕਿਸੇ ਗ੍ਰੰਥੀ ਸਿੰਘ ਨੂੰ ਨਜੈਜ ਤੰਗ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਸਾਨੂੰ ਸਾਰਿਆਂ ਨੂੰ ਸੁਮੱਤ ਬਖਸਣ

  • @DarshanSingh-nr1uw
    @DarshanSingh-nr1uw2 жыл бұрын

    ਸਰਬਜੀਤ ਸਿੰਘ ਜੀ ਸਁਚ ੲਿਨਾਂ ਨੂੰ ਚੰਗਾ ਨਹੀ ਲਗਦਾ ੲਿਹ ਲੋਕਾਂ ਨਹੀ ਸੁਧਰ ਸਕਦੇ ਨਁਕ ੲਿਨਾਂ ਦੇ ਬਹੁਤ ਵਁਡੇ ਹਨ ਜੋ ਟਿਕ ਨਹੀ ਸਕਦੇ 7۔۔۔8۔۔ਘਁਟਿਅਾ ਵਿਚ 10 ਤੋ 25 ਲਁਕ ਰੁਪੲੇ ਸੁਟ ਅਾਓੁਦੇ ਨੇ

  • @user-eg3iq9tn2p
    @user-eg3iq9tn2p2 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। ਭਾਈ ਸਾਹਿਬ ਜੀ ਬਿਲਕੁਲ ਸੱਚ ਕਹਿ ਰਹੇ ਹੋ ਜੀ ।। ਸਾਡੀ ਬੇਜਤੀ ਹੋ ਰਹੀ ਹੈ ਪਰ ਅਸੀਂ ਹੱਸ ਰਹੇ ਹਾਂ।

  • @akshhhh263

    @akshhhh263

    2 жыл бұрын

    @@ashokklair2629 ਬਹੁਤ ਵਧੀਆ ਤੇਰੇ ਵਿਚਾਰ ਵੀਰ ਪਰ ਇਹਨਾਂ ਕਥਾ ਵਾਚਕਾ ਨੂੰ ਛੋਹਰਤ ਚਾਹੀ ਦੀ ਆ ਓਹਨੂੰ ਓਹੋ ਕੁਸ਼ ਮਿਲ ਰਿਹਾ jo ਓਹ ਚਾਹੁੰਦਾ

  • @tarloksinghpunia7888

    @tarloksinghpunia7888

    Жыл бұрын

    ਸਹੀ ਕਿਹਾ ਹੈ ਵਿਰੈ, ਪੂਜਾਰੀ ਦਾ ਹਾਲ ਬਹੂਤ ਬੂਰਾ ਹੋਣਾ ਹੈ, ਜੋ ਗਰਿਸਤੀ ਦਾ ਦਾਨ ਖਾਦਾ ਹੈ, ਬਾਣੀ ਵਿੱਚ ਗੂਰੁ ਸਾਹਿਬ ਨੇ ਦਰਜ ਕੀਆ ਹੈ, ਗਰਿਸਤੀ ਕਾ ਟੂਕੜਾ ਬੂਰਾ ਨੋ, ਨੋ, ਊਗਲ ਦਾਤ ਭਜਨ ਕਰੈ ਸੇ ਊਬਰੈ ਨਹੀ ਤਾਂ ਕਾਡੈ ਆਤ, ਗਰਿਸਤੀ ਬੰਦਾ ਅਪਣੇ ਬੱਚਿਆਂ ਦਾ ਪੈਟ ਕੱਟ ਕੇ ਦਾਨ ਕਰਦਾ ਹੈ ,ਜੋ ਊਸ ਨੂੰ ਖਾਏ ਗਾ ਉਸਦਾ ਕੀ ਹਾਲ ਹੋਣਾ, ਰੱਬ ਹੀ ਜਾਣੈ, ਬੱਕਰੀ ਪਾਤੀ ਖਾਤ ਹੈ ਤਾਕੀ ਕਾੜੀ ਖਾਲ ਜੋ ਬਕਰੀ ਕੋ ਖਾਤ ਹੈ ਤਿਸ ਕਾ ਕੋਨ ਹਵਾਲ, ਮਾਸ ਮਾਸ ਸਭ ਏਕ ਹੈ ਮੂਰਗੀ ਹਿਰਨੀ ਗਾਏ ਜੋ ਨਰ ਦੈਖਤ ਖਾਤ ਹੈ ਸੋ ਨਰ ਨਰਕੈ ਜਾਏ ,ਏ ਕੂਕਰ ਕੋ ਖਾਨ ਹੈ ,ਮਾਨੂਖ ਦੇਹ ਕਿਊ ਖਾਏ,

  • @gurmeetkaur3620
    @gurmeetkaur36202 жыл бұрын

    ਸਰਬ ਸੱਚ ਹੈ ਵੀਰ ਸਰਬਜੀਤ ਸਿੰਘ ਜੀ।ਅਸਰਦਾਰ ਤਰੀਕੇ ਨਾਲ ਸ਼ਿੰਗਾਰੀ ਹੋਈ ਵਾਰਤਕ ਹੈ ।

  • @manpreetsinghdhillon2844
    @manpreetsinghdhillon28442 жыл бұрын

    👍👍 bhai sahib, you are absolutely right, Waheguru ji ka Khalsa Waheguru ji kee Fateh

  • @dhadipremsinghpadam5940
    @dhadipremsinghpadam59402 жыл бұрын

    ਬਹੁਤ ਵਧੀਆ ਵਿਚਾਰ ਭਾਈ ਸਾਬ ਜੀ

  • @karamvirsinghgathi8961
    @karamvirsinghgathi89612 жыл бұрын

    ਭਾਈ ਸਾਹਿਬ ਧਰਮ ਪਰਚਾਰ ਦੇ ਨਾਲ ਨਾਲ ਕੋਈ ਕੰਮ/ਕਿੱਤਾ ਕਰਕੇ ਆਪਣੀ ਉਪਜੀਵਕਾ ਕਮਾ ਕੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ ਤਾਂ ਕਿ ਕਿਸੇ ਤੋਂ ਮੰਗਣਾ ਨਾ ਪਵੇਂ।

  • @sharanjitsingh6614
    @sharanjitsingh66142 жыл бұрын

    ਬਹੁਤ ਵਧੀਆ ਕਿਹਾ

  • @nicethought7564
    @nicethought75642 жыл бұрын

    So beautiful thought 🙏🏻🙏🏻

  • @AmandeepSingh-cn3jc
    @AmandeepSingh-cn3jc2 жыл бұрын

    ਵੀਰ ਜੀ ਫੁੱਲ ਦੀਵਾਨ ਕਥਾ ਅੱਪਲੋਡ ਕਰੋ ਜੀ 🙏🙏🌹🌷🌷

  • @jitendersinghjitender3633
    @jitendersinghjitender36332 жыл бұрын

    Feeling over the moon having watched your katha sbse uttam hr ki katha assal annand edda hi milda jive tusi khnde. Thanks

  • @amardeepsingh9235
    @amardeepsingh923510 ай бұрын

    Waheguru ji waheguru ji 🙏🙏🙏🙏🙏🙏🙏

  • @tarasingh7402
    @tarasingh74022 ай бұрын

    ਵਾਹਿਗੁਰੂ ਸਾਹਿਬ ਜੀ

  • @jaipaljaipaul7449
    @jaipaljaipaul74493 ай бұрын

    ਮਾਂ ਦੇਸ਼ ਦਾ ਘਾਂਣ ❓ ਵੋਟ ਰਾਜ ਯਾ ਮਤਦਾਨ , ਬੇਅਕਲੀਆ ਦੀ ਪਹਿਚਾਣ ❓ ਕਾਬਲੀਅਤ ਛੋੜ ਕਾਅਬਾ ਨਿਰਮਾਣ , ਪ੍ਰਵਾਨ + ਮੱਤ ਦਾਨ ❓ ਮਤਲਬ ਅਕਲ ਦਾਨ ❓

  • @harpalkaur408
    @harpalkaur408 Жыл бұрын

    Wahguru ji tuhade ang sng rhe 🙏

  • @gulabsinghgs9852
    @gulabsinghgs9852 Жыл бұрын

    Satnam Shri whiguru j

  • @rajinderarora4090
    @rajinderarora4090 Жыл бұрын

    QBhut,vdia,g

  • @kalgrewal8643
    @kalgrewal8643 Жыл бұрын

    Waheguru Ji satnam z🙏🙏

  • @raghbirsingh6192
    @raghbirsingh61922 жыл бұрын

    Waheguru ji🙏🙏 bahut vadhiaa vichar aa bhai saab ji de.

  • @gursewaksinghbrar1894
    @gursewaksinghbrar1894 Жыл бұрын

    ਵਾਹਿਗੁਰੂ ਜੀ

  • @GurpreetSingh-kb6ih
    @GurpreetSingh-kb6ih2 жыл бұрын

    Surma kathawatchak ghuk sutti kom SAANU KI de raste pai kom nu jagga riha isde naal bhai paramjit singh bhai wadaala guru ghar de dardi kash kom jaagdi

  • @vnnn9

    @vnnn9

    2 жыл бұрын

    Bhai ji we are south Indians but we use to go to Gurudwara Sahib ji 🌸🙏🏻 I'm listening u from last few years and really ur words are so true 🙏🏻✨ totally amazed 🤐 no words 🙏🏻🙏🏻 aap ji insan ki aankhein khol dete ho 🌸🌸🙏🏻🙏🏻 waheguru ji ka Khalsa waheguru ji ki fateh🙏🏻🙏🏻🙏🏻🙏🏻🌸🌸 best wishes from my side 🙏🙏

  • @arshpreetjandu8162
    @arshpreetjandu8162 Жыл бұрын

    ਸਹੀ ਗੱਲ ਐ ਭਾਈ ਸਾਬ🙏

  • @ashleen_world5544
    @ashleen_world55442 жыл бұрын

    Priceless words God bless you always

  • @kallukussa4689
    @kallukussa4689 Жыл бұрын

    👏👏 👍👍

  • @kallukussa4689
    @kallukussa4689 Жыл бұрын

    👍👍👍👌👌👌👌

  • @DavinderSingh-hm3fp
    @DavinderSingh-hm3fp2 жыл бұрын

    Sahi gal aa bai ji

  • @Never_Forget84
    @Never_Forget842 жыл бұрын

    SATNAM WAHEGURU 🙏

  • @ranachima2407
    @ranachima24072 жыл бұрын

    ਬਹੁਤ ਵਧੀਆ ਵਿਚਾਰ। ਪਰ ਅਸਲ ਤਕਲੀਫ ਰਾਗੀ ਪ੍ਰਚਾਰਕਾਂ ਨੂੰ 10 ਰੁਪਏ ਤੇ ਼਼਼਼਼਼਼਼

  • @medicinworld8364
    @medicinworld8364 Жыл бұрын

    Bahut vadiya bhai ji chaddi kala rakhe waheguru Satnam Waheguru

  • @panesarsound5509
    @panesarsound55092 жыл бұрын

    Bilkul theek bhai saab ji

  • @jaipaljaipaul7449
    @jaipaljaipaul74493 ай бұрын

    ਆਨੰਦ ਭਇਆਂ ਮੇਰੀ ਮਾਏ ❓ ਸਤਿ ਗੁਰੂ ਮੇਂ ਪਾਈਆਂ , ਸਤਿਗੁਰੂ ਤਾਂ ਪਾਈਆਂ ਸਹਿਜ਼ ਸੇਤੀ , ਮਨੁ ਵਜੀਆ ਵਾਧਾਈਆ...?

  • @jaipaljaipaul7449

    @jaipaljaipaul7449

    3 ай бұрын

    ਲਾਵਾਂ , ਫੇਰੇ , ਨਿਕਾਹ ਤੇ ਕੋਰਟ ਮੈਰਿਜ ਚਾਰੇ ਸਰਕਸਾ ਇਨਸਾਨੀਅਤ ਨੂੰ ਇੱਕ ਕਿਲੇ ਤੇ ਬੰਨ੍ਹਣ ਦਾ ਯਤਨ....? ਅਫਸੋਸ ਕਿ ਇਹ ਹੋ ਪਾਇਆ...? ਨਹੀਂ ਨਾਂ...?

  • @GaggarWale
    @GaggarWale2 жыл бұрын

    Waheguru ji 👍👍🙏🙏🙏

  • @nirmalsingh864

    @nirmalsingh864

    2 жыл бұрын

    ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ

  • @AmarjeetSingh-dt3dy
    @AmarjeetSingh-dt3dy2 жыл бұрын

    Sahi gal aa ji

  • @SatnamSingh-si1yo

    @SatnamSingh-si1yo

    2 жыл бұрын

    Eh kehri bani Sinai Jana bakkhufa

  • @jaipaljaipaul7449
    @jaipaljaipaul74493 ай бұрын

    ਰੱਬ , ਝੱਬ , ਸੱਬਬ ਤੇ ਸੱਚ ਆਪੋ ਆਪਣੇ...? ਕਰਿ ਇਸਨਾਨੁ , ਸਿਮਿਰ ਪ੍ਰਭ ਆਪਣਾਂ , ਮੰਨ ਤੰਨ ਭਏ ਆਰੋਗਾ...? ਆਸਤਿਕ , ਨਾਸਤਿਕ ਤੇ ਭਾਵਨਾਤਮਕ ਸ਼ਰੀਰ ਸਕੇਂ ਭਰਾਂ , ਅਸਲੀਅਤ ਛੋੜ ਹੋਏ ਖਫ਼ਾ ❓ ਸੁਹੱਪਣ ਦੇਖ ਜੋ ਜਲੇ ਚਿਰਾਗ , ਵੀਰ ਵਾਰ ਕਹਾਂ ਜਲੇ ਦਿਨ ਰਾਤ...?

  • @jagjitkaur2599
    @jagjitkaur25992 ай бұрын

    True❤

  • @SatnamSaini-kv7ne
    @SatnamSaini-kv7ne2 жыл бұрын

    ਬਾਈ ਸਾਹਿਬ ਮੈਂ ਤੁਹਾਡੇ ਸਹਿਮਤ ਹਾਂ ਪਰ ਮੇਰੀ ਗੱਲ ਦਾ ਇੱਕ ਸਵਾਲ ਜਵਾਬ ਜਰੂਰ ਦਿਓ ਜੇਕਰ ਧਾਰਮਿਕ ਪ੍ਰੋਗ੍ਰਾਮ ਕਰਨ ਨਾਲ ਰੋਟੀ ਨਹੀਂ ਮਿਲਦੀ ਕੱਪੜਾ ਨਹੀਂ ਮਿਲਦਾ ਬੱਚਿਆਂ ਪੜ੍ਹਾਈ ਕਰਵਾਉਣ ਜੋਗੇ ਪੈਸੇ ਨਹੀਂ ਮਿਲਦੇ ਰਹਿਣ ਨੂੰ ਚੰਗਾ ਘਰ‌ ਨਹੀ ਮਿਲ ਸਕਦਾ ਸਮੇਂ ਦੀ ਮੰਗ ਗੱਡੀ ਨਹੀਂ ਮਿਲ ਸਕਦੀ ਗ੍ਰੰਥੀ ਸਿੰਘਾਂ ਦੇ ਬੱਚਿਆਂ ਨੂੰ ਮੈ ਨੰਗੇ ਪੈਰੀਂ ਫਿਰਦੇ ਦੇਖਿਆ ਜੇਕਰ ਧਾਰਮਿਕ ਪ੍ਰੋਗ੍ਰਾਮ ਸਾਡੀਆਂ ਜ਼ਿੰਦਗੀਆਂ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਸਕਦੇ ਤਾਂ ਫਿਰ ਗੋਡੇ ਤੇ ਲਾਉਂਣਾ ਧਾਰਮਿਕ ਪ੍ਰੋਗਰਾਮਾਂ ਨੂੰ ਕਰਕੇ ਸਿਆਣੇ ਕਹਿੰਦੇ ਪੱਠ ਪਏ ਉਹ ਸੋਨਾ ਜੋ ਕੰਨਾਂ ਨੂੰ ਖਾਵੇ ਬਾਕੀ ਮੈਂ ਅੱਜ ਤੱਕ ਕਦੀ ਨਹੀਂ ਸੁਣਿਆ ਕਿ ਕੋਈ ਇੰਨਸਾਨ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਂਦਾ ਸੀ ਜਾਂ ਬਾਣੀ ਬਹੁਤ ਪੜਦਾ ਸੀ ਤੇ ਉਹ ਇੰਨਸਾਨ IPS ISA PCS PPS ਬਣ ਗਿਆ ਹੋਵੇ ਸੋ ਸਾਇੰਸਦਾਨ ਜਾ ਅੱਜ ਤੱਕ ਦੁਨੀਆ ਦੇ ਉਚ ਕੋਟੀ ਦੇ ਅਫਸਰ ਜਾਂ ਸਾਇੰਟਿਸਟ ਬਣੇ ਆਂ ਸਿਫ਼ਰ ਤਾਂ ਸਿਰਫ਼ ਪੜ੍ਹਾਈ ਕਰਕੇ ਬਣੇ ਆ ਧੰਨਵਾਦ ਜੀ

  • @jasvinderpalsingh2758

    @jasvinderpalsingh2758

    2 жыл бұрын

    Our demands not met by our religious devotion, So we take our decision, not to attend????? Now a days , modern people believe in bargaining??????

  • @bindadeol7515
    @bindadeol7515 Жыл бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @karanvirkaushal8386
    @karanvirkaushal83862 жыл бұрын

    Waheguru!

  • @amreeksingh5468
    @amreeksingh54682 жыл бұрын

    shi kiya bahut khoob kha aap ji ne

  • @BalwinderSingh-po2gx
    @BalwinderSingh-po2gx2 жыл бұрын

    Very nice. Waheguru ji

  • @mohinderkaur7867
    @mohinderkaur78672 жыл бұрын

    Hahahaha very good ji u aindo tedo jaae so nice

  • @bigbull5353
    @bigbull5353 Жыл бұрын

    Wah wah wah very nice 👌

  • @sunnybhlathu3601
    @sunnybhlathu36017 ай бұрын

    👍👍👍👍👍

  • @kulwantsingh5179
    @kulwantsingh51792 жыл бұрын

    Very nice vedio akhan khol ਦਿੱਤੀਆਂ ਹਨ

  • @ManjitKaur-dn4qk
    @ManjitKaur-dn4qk2 жыл бұрын

    Waheguru ji

  • @tarloksinghpunia7888
    @tarloksinghpunia78882 жыл бұрын

    ਚਾਰ ਚਾਰ ਗੁਰਦੁਆਰੇ ਹੋ ਗਏ ਹਰ ਇਕ ਪਿੰਡ ਵਿੱਚ, ਕਿਨਾ ਪੈਸਾ ਦੇਣ ਲੋਕ

  • @vineysagar7902

    @vineysagar7902

    2 жыл бұрын

    Veer hr sangraand te guru ghar ch granthiaa nu anaaaj kapdaa jrur deo,, 1-1 kg aata ,kapda,jrurti saman je he prvar deve ,, ta sbi granthia da jeevan sokhaa hoju..... Koi bchiaa di fees ch hissaa padeve. Eh sb den di neeyat utte hai jene dena ha oh de hi du.... Waheguru kdii rkhdaa nhi eh seva da mul 100 guna krl mordaa ha.. ede ch apnaa hi karam ha apna hi faida ha

  • @tarloksinghpunia7888

    @tarloksinghpunia7888

    Жыл бұрын

    @@vineysagar7902 ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀ,,,ਪੀ ਦੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਕੋਈ ਬੋਲਣ ਵਾਲਾ ਨਹੀ ਹੈ

  • @scammer24k50
    @scammer24k50 Жыл бұрын

    Dhan Dhan Dhan Baba Deep Singh Ji Meher karo

  • @kallukussa4689
    @kallukussa4689 Жыл бұрын

    👏👍👍👌👌

  • @navjot_singh.12334
    @navjot_singh.12334 Жыл бұрын

    Waheguru ji ka Khalsa waheguru ji ke fathe

  • @harjitsingh849
    @harjitsingh8492 жыл бұрын

    Dhangurunanak

  • @adarshvijay9437
    @adarshvijay94372 жыл бұрын

    Very good thought

  • @sandeepmonga1591
    @sandeepmonga1591 Жыл бұрын

    Maximum 50 to 400 aprox.likes for a Guru baani shabad of high teachings and hundered thousand or more likes for a song. Surprisingly. This is the understanding of Guru baani among people who claim themself as Gur sikh. Only rituals are left. With a beared n turban doesnt mean Sikh. Why cant a clean shaved be Gur sikh. Baani says,"Gur satgur ka jo sikh akhaaye ,So bhalkey utth Har naam dheyaaye". Achaar, Veyavhaar, Vichaar and Ahaar..all should be taken care. All know but very difficult to follow without the guidence of a Perfect master. Even this is beyond understanding that a living master or Guru can lead us and gradually we change.

  • @jitendersinghjitender3633
    @jitendersinghjitender36332 жыл бұрын

    Kakka kaddda or hun ta kkka committee da lob moh or ehnkar rh gya thanks amolak Gyan sunnnan vaste shuker h hjjje hggge hn scche katha vachk. Fatteh fattteh

  • @Smart-One
    @Smart-One2 жыл бұрын

    Excellent ... S u p e r ...

  • @sukhjosan2515
    @sukhjosan251510 ай бұрын

    🙏👍👍

  • @tajinderkaur6131
    @tajinderkaur61312 жыл бұрын

    Buhat vadiya bhaji

  • @pammigill7538
    @pammigill75382 жыл бұрын

    Nice video

  • @gurmeetsinghsidhugurmeetsi2638
    @gurmeetsinghsidhugurmeetsi26382 жыл бұрын

    Right ji

  • @jaswantdhanoa1521
    @jaswantdhanoa15212 жыл бұрын

    True thanks

  • @nkvirk988
    @nkvirk9882 жыл бұрын

    Wastage of money n time in marriages young generation should come forward n stop it

  • @adarshvijay9437
    @adarshvijay94372 жыл бұрын

    Good

  • @amardeepkaur7327
    @amardeepkaur7327 Жыл бұрын

    Bilkul sahi

  • @BaldevSingh-co6eq
    @BaldevSingh-co6eq2 жыл бұрын

    very nice

  • @baljinderkumar8343
    @baljinderkumar8343 Жыл бұрын

    ❤❤

  • @davinderdavinder7158
    @davinderdavinder71582 жыл бұрын

    Good job

  • @gsdakha3763

    @gsdakha3763

    2 жыл бұрын

    Good vichar ji

  • @bikramjeetsingh7228
    @bikramjeetsingh7228 Жыл бұрын

    Bhai saab sade v baba g ghaja karke roti khanda te 2 mahine hoge onu tankha ni ditti

  • @tejinderpal6536
    @tejinderpal65362 жыл бұрын

    ਬਾਬਾ ਜੀ ਦੇ ਗਜਾ ਕਰਨ ਤੇ ਮੈਂ ਕਮੇਟੀ ਕੋਲ ਸਵਾਲ ਉਠਾਇਆ ਇਕ ਆਪਾਂ ਇਕ ਦਿਨ ਇਕ ਘਰ ਪ੍ਰਸ਼ਾਦਾ ਛਕਾਈਏ ਜਾ ਉਗਰਾਹੀ ਵਿਚ ਦਾਣੇ ਵਧਾਈਏ ਪਰ ਕਮੇਟੀ ਆਲੇ ਆਂਹਦੇ ਕਿ ਫਿਰ ਹਰ ਰੋਜ਼ ਰੋਟੀ ਦਾ ਦਸਵੰਧ ਕਿੰਝ ਨਿੱਕਲੂ

  • @vineysagar7902
    @vineysagar79022 жыл бұрын

    Sevaa deni ha taan anaaj kapde di sevaa deo.. paisa taa gurdware di prdhaan aap hi gatak jande ne , granthi tak kithe phuchnge paise........ Granthi pathi shaab nu direct anaaj grocery clothes eh db dene chaide ne .. hr aaundi sangraand nu eh karam krnaa shuru kro ,, sab granthi chngaa jeevan jeeunge

  • @harbanssingh1329
    @harbanssingh132910 ай бұрын

    Guru ji ne hathi kirat karo nam jap vand shako dasvandh lordvanda te kharch karo .jo karda hai oh yadater gareeb ja midiam tabka hi hai .papa bajho jurde nahi jdo maeadhari ageani mukhi honge fir geani v gunge bna dite jade hn oji bolo jo.....apne hit hove baba ji kirat karm ke visherde kar kirpa melo ram .hathi kirat karn di bjae ........te fir ansukhavia ghatnava ta hongia hi waheguru ji

  • @bhaimangalsinghgurdaspurwa1070
    @bhaimangalsinghgurdaspurwa1070 Жыл бұрын

    Bilku

  • @bhaimangalsinghgurdaspurwa1070

    @bhaimangalsinghgurdaspurwa1070

    Жыл бұрын

    Bilkul

  • @vanrajsahota5432
    @vanrajsahota54324 ай бұрын

    Bhai saab hun nhi kithe granthi saab ek dabe ch sariya dalan sabjian mang k ponda a..asi ta kite delhya nhi...😢..dso ji?????????...waheguru ji

  • @vineysagar7902
    @vineysagar79022 жыл бұрын

    Veer ji. Eh ta kalyug daa usool hai.... Gurbaanii shabd nam di jdo gall aundi ja ,, eh man ohnu nkaardaa ha ,,,,, jdo gal kam lobh di hove ,,, ohdo man chaalaaa maardaa ha ... Eh man dii glti ha enu naam di khuraak chaidi ha....

  • @harmeetkour3844
    @harmeetkour38442 жыл бұрын

    Bilkul sahi hai jina nu el da na kukar nahi aunda o parbandek bane bate ne

  • @pin2jag
    @pin2jag2 жыл бұрын

    men

  • @montysinghvigg
    @montysinghviggАй бұрын

    Mein 1 wedding anniversary te Gaya uthe; 25000 plate si UK ch,pajji sarra Khana jhootha reh Gaya 😢

  • @montysinghvigg

    @montysinghvigg

    Ай бұрын

    Maff karna Bhai Sahib waheguru ji Ka khalsa waheguru ji ki fateh

  • @narinder.singh.nama.9582
    @narinder.singh.nama.95822 жыл бұрын

    Majjha Mure Jini Marzi Been Vazeo koi Aser Nahi

  • @tejinderpal8442
    @tejinderpal84422 жыл бұрын

    Guru gher hai ya Nindeya Gher....

  • @mohinderkaur7867
    @mohinderkaur78672 жыл бұрын

    Kadu. Vich kaana😁😀🤔👍🙋

  • @jasvinderpalsingh2758
    @jasvinderpalsingh27582 жыл бұрын

    Sikh Dharam right from begining preaches not to worship, MAYA, in any way, what we lobby/Lalchi doing?????

  • @binderjatt1764
    @binderjatt17642 жыл бұрын

    Sharma. Kar.Azadi.de.gall.kar

  • @gurpreet0633
    @gurpreet06332 жыл бұрын

    Galla ta sachiya bhai

  • @karanbirsinghsingh3468
    @karanbirsinghsingh34682 жыл бұрын

    Dujia nu gyan dena saukhaa apne parivar chon kise da eda krke dkhao.

  • @harjitkaurharjitkaur8479
    @harjitkaurharjitkaur847910 ай бұрын

    ਮੰਨ ਜਾਓ ਲੋਕੋ ਨਹੀਂ ਨਹੀਂ ਰੋਇਆ ਵੀ ਸਹੀ ਢੰਗ ਨਾਲ ਨਹੀਂ ਜਾਣਾ, ਗਸ਼ ਖਾ ਖਾ ਕੇ ਡਿੱਗੋ ਗੇ,ਕੁਝ ਤਾਂ ਸਰਕਾਰਾਂ ਵੈਰੀ ਹਨ,ਕੁਝ ਆਪਣੇ ਆਪ ਮਰ ਰਹੇ ਹੋ ,ਸੁਧਰ ਜਾਓ ,ਲੋਕ ਆਪੇ 2 ਦਿਨ ਬੋਲ ਕੇ ਬਹਿ ਜਾਣ ਗੇ

  • @sharrysaini9892
    @sharrysaini98922 жыл бұрын

    Baba hamesa dusra di burai hi karda rahda

  • @vazeersingh7531

    @vazeersingh7531

    2 жыл бұрын

    Burai nhi is nu schai kehnde na

  • @narinderdhillon5323

    @narinderdhillon5323

    2 жыл бұрын

    Asel Kamred dehrm nu nehin mande per nekli kramred Sikh bekne sikh dherm dian hi Jedan wadde hen .

  • @narinderdhillon5323

    @narinderdhillon5323

    2 жыл бұрын

    @@vazeersingh7531 Hindu,Anti sikh,kamred ,RamRehim babe,Dunderi walean nu eh change legde hen.Kamred Duun te pecka kamred he eh Kamred te Rab nu mande hi nehin .

  • @kulvirkaur9734

    @kulvirkaur9734

    3 ай бұрын

    Jad babe nanak ne keha si, karam dharam jo pakhand dise, ki guru nanak sahib ji ne nindhya kiti si

  • @kuldeepsinghkuldeepsingh411
    @kuldeepsinghkuldeepsingh411 Жыл бұрын

    Wehguru ji

  • @rajinderkaur4155
    @rajinderkaur41552 жыл бұрын

    Bhai sshib g tuhada phone num mil skda sanu

  • @NirmalSingh-jk6md
    @NirmalSingh-jk6md2 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। ਭਾਈ ਸਾਹਿਬ ਜੀ ਬਿਲਕੁਲ ਸੱਚ ਕਹਿ ਰਹੇ ਹੋ ਜੀ ।। ਸਾਡੀ ਬੇਜਤੀ ਹੋ ਰਹੀ ਹੈ ਪਰ ਅਸੀਂ ਹੱਸ ਰਹੇ ਹਾਂ।

  • @gurmeetsinghsidhugurmeetsi2638
    @gurmeetsinghsidhugurmeetsi26382 жыл бұрын

    Waheguru ji

Келесі