2 ਲੱਖ ਰੁਪਏ ਕਿੱਲੋ ਤੱਕ ਅੰਬ ਵੇਚਦੇ ਨੇ / ਨਰਸਰੀ ਵਿੱਚ ਅਮਰੀਕਾ ਤੱਕ ਦੇ ਬੂਟੇ ਤੇ ਫਲ ਨੇ

2 ਲੱਖ ਰੁਪਏ ਕਿਲੋ ਤੱਕ ਅੰਬ ਵੇਚਦੇ ਨੇ / ਨਰਸਰੀ ਵਿੱਚ ਅਮਰੀਕਾ ਤੱਕ ਦੇ ਬੂਟੇ ਤੇ ਫਲ ਨੇ ​⁠
#organicfarming #nursery #farm #farmlife

Пікірлер: 31

  • @gurvindersinghbawasran3336
    @gurvindersinghbawasran333620 күн бұрын

    ਬਾਈ ਜੀ ਵਾਕਿਆ ਕੈਲੀਫੋਰਨੀਆ ਬਣਾ ਰੱਖਿਆ ਹੈ ਹਾਲੇ ਕੋਈ ਕਮੀਂ ਆ ਕੈਲੀਫੋਰਨੀਆ ਨਾਲੇ ❤❤

  • @parmindersingh2081
    @parmindersingh208121 күн бұрын

    ਬਹੁਤ ਵਧੀਆ ਬਾਈ ਜੀ

  • @mandeepdhaliwal3979
    @mandeepdhaliwal3979Ай бұрын

    Very good veer

  • @hariomomkar4546
    @hariomomkar454629 күн бұрын

    ਵਾਹੇਗੁਰੂ

  • @veergill2130
    @veergill2130Ай бұрын

    ਵੀਰ ਠੀਕ

  • @SonuSinghsahota001
    @SonuSinghsahota00121 күн бұрын

    ❤Good Waheguru ji❤

  • @mann-kg4pg
    @mann-kg4pg26 күн бұрын

    ਮੀਆਂ ਜਾਕੀ ਅੰਬ ਆ ਇਹ ਇਹ ਜਦੋਂ ਪਹਿਲੀ ਵਾਰ 1980 ਜਪਾਨ ਵਿੱਚ ਵਿਕਣ ਲਈ ਆਇਆ ਤਾਂ ਇਸ ਅੰਬ ਦਾ ਰੇਟ ਦੋ ਲੱਖ ਪਰਜੰਤ ਹਜ਼ਾਰ ਦਾ ਜਪਾਨੀ ਕਰਿੰਸੀ ਵਿਚ ਸੀ ਜਾਨੀ ਭਾਰਤ ਵਿਚ 35 ਹਜ਼ਾਰ ਕਿਲੋ ਮੰਨ ਲਵੋ,, ਹੁਣ ਤਾਂ ਆਮ ਆ। ਸਾਡੇ ਹੈਗੇ ਦੋ ਬੂਟੇ ਮੀਆਂ ਜਾਕੀ ਦੇ।

  • @gurvindersinghbawasran3336
    @gurvindersinghbawasran333620 күн бұрын

    ਬਾਈ ਜੀ ਇਹ ਬੂਟੇ ਗਮਲਿਆਂ ਵਿਚ ਲਾਏ ਜਾ ਸਕਦੇ ਹਨ ਦੱਸਿਓ ਜੀ ❤❤

  • @Gill.-466
    @Gill.-466Ай бұрын

    ਦੋਲੱਖਕਿਹੜੱਪਿਉਨੂਵੇਚਦੱਆ

  • @bootasingh4992
    @bootasingh499221 күн бұрын

    Veer Ji 250 K one kilo mango veer gal hajam ne ho Rehi

  • @Gill.-466
    @Gill.-466Ай бұрын

    ਚੈਨਲਵਾਲਾਵੀਛਿਕੂਈਆ

  • @lakhwantsingh9235
    @lakhwantsingh923521 күн бұрын

    Bai ji nursery wale da address dsso ji. Main v boote purchase krne aa.❤😊😊

  • @JasbirSingh-bn4xg
    @JasbirSingh-bn4xg18 күн бұрын

    Bacha kabhi

  • @paramjeetkaur4668
    @paramjeetkaur466820 күн бұрын

    Very good nursery, what is the cost of Anar, Harman apple, badam and aleechi plant cost. And badam plant cost .

  • @PunjabInfo13

    @PunjabInfo13

    20 күн бұрын

    Call this number 9115112386

  • @karamsingh1020
    @karamsingh102020 күн бұрын

    Bai ne jhooth di pH d kiti hai

  • @paramjeetkaur4668
    @paramjeetkaur466820 күн бұрын

    Next, veer ji have you Moringa oleifera pkm1 plant and show cost.

  • @PunjabInfo13

    @PunjabInfo13

    20 күн бұрын

    Call 9115112386

  • @gurindersidhu1625
    @gurindersidhu1625Ай бұрын

    Jaga daso

  • @sukhchainsinghpunia1313
    @sukhchainsinghpunia131327 күн бұрын

    Nursary hai kithe veer ?

  • @Damanpreetsingh0ind
    @Damanpreetsingh0indАй бұрын

    ਵੀਰੇ ਅੰਬ ਦੇ ਬੂਟੇ ਲੈਣੇ ਆ ਨੰਬਰ ਸੈਂਡ ਕਰਿਓ ਤਾਂ

  • @PunjabInfo13

    @PunjabInfo13

    Ай бұрын

    9914535121

  • @rajwindersingh-ov3tc

    @rajwindersingh-ov3tc

    29 күн бұрын

    ​@@PunjabInfo13ਕਿਹੜੇ ਪਾਸੇ ਵੱਲ ਹੈ ਨਰਸਰੀ ਤੁਹਾਡੀ

  • @gurtejbrar8283
    @gurtejbrar828324 күн бұрын

    Veer da mb no daso ji

  • @prits4157
    @prits415721 күн бұрын

    Mann brother ah Cillizza ha pritpal Singh mann from patiala

  • @punjabsingh2511
    @punjabsingh251126 күн бұрын

    M no

  • @ajaibbrar841
    @ajaibbrar84128 күн бұрын

    Two lac per kg. Biggest lie. Shame on you. Stop misleading title of the video. AS Brar USA

  • @PunjabInfo13

    @PunjabInfo13

    27 күн бұрын

    Brar saab kadii nursery awoo nal tahnuu eat vi krwawa gaye tae nal killo pack kr k vi dawa gaye

  • @Januhafarm
    @Januhafarm27 күн бұрын

    ਪੱਗਾਂ ਬੰਨ ਕੇ ਕਿਉ ਝੂਠ ਬੋਲਦੇ ਹੋ ਪੰਜਾਬ ਵਿਚ ਦਸੋ ਕਦੋ ਵਿਕਿਆ 2 ਲੱਖ ਰੁਪਏ ਕਿੱਲੋ ਅੰਬ ਕੀਹਨੇ ਲਿਆ ਕਿ ਸਬੂਤ ਆ ਵੀਡਿਉ ਤੇ ਲਾਈਕ ਲੈਣ ਦੇ ਚੱਕਰ ਵਿਚ ਕਿਉ ਲੋਕਾਂ ਨੂੰ ਗੁੰਮਰਾਹ ਕਰਦੇ ਹੋ

  • @sukhjindersingh1675
    @sukhjindersingh167514 күн бұрын

    ਫੋਨ ਨੰਬਰ ਦਿਉ

Келесі