150000 ਦੀ ਜੁੱਤੀ 😱

Пікірлер: 46

  • @user-iw3ky9pu6o
    @user-iw3ky9pu6oАй бұрын

    ਅਮਨ ਭੈਣ ਐਵੇਂ ਹੀ ਹੱਸਦੇ ਰਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ ❤❤

  • @user-wm8sl2ej4h
    @user-wm8sl2ej4hАй бұрын

    ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਸ।ਰੇ ਪਰਿਵਾਰ ਨੂੰ👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @harjeewandhanoa6334
    @harjeewandhanoa6334Ай бұрын

    Aman bhar mildyian tan bohat sohnyia ne pr Indian nu aadt a india ton len di odr tan ethon nalo v bohat sohnyian cheejan mildyia ne😍

  • @daljeetkaur4548
    @daljeetkaur4548Ай бұрын

    ਅਮਨ ਮੈਡਮ ਜੀ ਅਸੀਂ ਕੀਤੇ ਨਹੀਂ ਗਏ 🙏ਗ਼ਰਮੀ ਹੀ ਬਹੁਤ ਹੈ ❤

  • @ParminderKaur-jh8fc
    @ParminderKaur-jh8fcАй бұрын

    ਬਹੁਤ ਹੀ ਵਧੀਆ ਘੈਟ ਘੈਟ ਘੈਟ ਘੈਟ ਘੈਟ 🎉🎉🎉🎉🎉🎉🎉🎉

  • @Parmjeet_randhawa
    @Parmjeet_randhawaАй бұрын

    ਮੇਰੀ ਭਾਬੀ ਦਾ ਨਾਮ ਵੀ ਅਮਨ ਸੀ ਵੈਸੇ ਅਮਨ ਸਹੀ ਗੱਲ ਆ ਤੁਹਾਡੇ ਹੱਸਬੈਂਡ ਤੁਹਾਡਾ ਧਿਆਨ ਤਾਂ ਸੱਚੀਂ ਬਹੁਤ ਰੱਖਦੇ ਨੇ ਚਿਮਨੀ ਔਨ ਕਰਨ ਨੂੰ ਵੀ ਤੁਹਾਡੇ ਕਰਕੇ ਹੀ ਕਿਹਾ ਸੀ ਉਹਨਾ ਨੇ ਪਰ ਤੁਸੀਂ ਹੀ ਗੁੱਸਾ ਕਰਗੇ ਸੀ ਬੱਸ ਖੁਸ਼ ਰਿਹਾ ਕਰੋ ਹੱਸਦੇ ਰਹੋ ਸਾਡੇ ਵਰਗੇ ਦੇਖੋ ਜਿਹਨਾ ਦਾ ਅੱਜ ਕੋਈ ਵੀ ਜੀ ਪੇਕੇ ਘਰ ਨਹੀਂ ਰਿਹਾ ਤੇ ਆਪਾਂ ਪਿਛਲੇ 22 ਸਾਲ ਤੋਂ ਇੱਕੋ ਜਗਾ ਤੇ ਰਹਿ ਰਹਿ ਕੇ ਅੱਕੇ ਪਏ ਹਾਂ 🥹🥹

  • @davinderkaur2580

    @davinderkaur2580

    Ай бұрын

    Waheguru ji mehar kare

  • @rupinderuppal9094
    @rupinderuppal9094Ай бұрын

    Waheguru ji 🙏🤲❤️

  • @SukhjeetKaur-zr8rm
    @SukhjeetKaur-zr8rmАй бұрын

    Good video didi ji

  • @TranjitkaurGhuman
    @TranjitkaurGhumanАй бұрын

    Nice blog aman didi gi ❤❤❤

  • @MANDEEPKAUR-zm5rh
    @MANDEEPKAUR-zm5rhАй бұрын

    Nice didi ji

  • @aarti4258
    @aarti4258Ай бұрын

    Very beautiful vlog ssa kal to u both❤🙏🏼

  • @jaspalkaur-hx6qt
    @jaspalkaur-hx6qtАй бұрын

    👌👌👌👌👌

  • @user-qb9yy7ov8q
    @user-qb9yy7ov8qАй бұрын

    Tuhady viloge Bhut Wdhia hundy a❤

  • @bhullarsaab5973
    @bhullarsaab5973Ай бұрын

    Nice vlog sister ❤❤

  • @sarbjitdhaliwal5644
    @sarbjitdhaliwal5644Ай бұрын

    Sat shri akal ji

  • @rupinderuppal9094
    @rupinderuppal9094Ай бұрын

    Very nice ❤❤❤❤❤❤❤❤

  • @baljeetuppal7670
    @baljeetuppal7670Ай бұрын

    Very nice

  • @avneetsingh7456
    @avneetsingh7456Ай бұрын

    Punjabi jutti Malerkotla toh buy kareo di bahut vadiya milogi

  • @kulwinderkaur3348
    @kulwinderkaur3348Ай бұрын

    Good video ❤❤❤❤❤

  • @ReenaKalsi.
    @ReenaKalsi.Ай бұрын

    👌🏻👌🏻👌🏻👌🏻❣️

  • @user-gc8zr7cg7r
    @user-gc8zr7cg7rАй бұрын

    ❤❤❤❤❤❤🎉🎉🎉🎉

  • @BikramSingh-ju4yx
    @BikramSingh-ju4yxАй бұрын

    🥰😘

  • @BikramSingh-ju4yx
    @BikramSingh-ju4yxАй бұрын

    ❤❤

  • @BikramSingh-ju4yx
    @BikramSingh-ju4yxАй бұрын

    🥰🌹😍

  • @paramjitkaur3303
    @paramjitkaur3303Ай бұрын

    I agree with you

  • @jinderpalkaurbains
    @jinderpalkaurbainsАй бұрын

    Nice video

  • @lakhbirkaur9315
    @lakhbirkaur9315Ай бұрын

    very nice video

  • @Aman-sekhon
    @Aman-sekhonАй бұрын

    😊

  • @dhyansadhna1
    @dhyansadhna1Ай бұрын

    Shop da name das do dii plz

  • @lady_craz_vlogs
    @lady_craz_vlogsАй бұрын

    ਨਹੀ ਅਮਨ ਭੈਣ ਕਿਤੇ ਨਹੀ ਗਏ ਛੁੱਟੀਆ ਕੱਟਣ ਅਸ ਵਿੱਚ ਝੋਨਾ ਲਗਾਉਣ ਵਿਚ ਬੀਜੀ ਆ ਕਿਓ ਕਿ ਕੰਮ ਬਹੁਤ ਹੁੰਦਾ ਏ ਪਰ ਫਿਰ ਵੀ ਵੀਡੀਓ ਦੇਖਣੀ ਨਹੀ ਛੱਡਦੇ😊

  • @mrandmrsbassi246

    @mrandmrsbassi246

    Ай бұрын

    🥰🥰🥰🥰🙏🏻

  • @harjitkaur3201
    @harjitkaur3201Ай бұрын

    ਦੀਦੀ ਮੈਨੂੰ ਵੀ ਲੈ ਕੇ ਦੁਉ ਜੀ

  • @SumandeepSandhu-gl9cv
    @SumandeepSandhu-gl9cvАй бұрын

    First comment ❤❤

  • @davinderkaur2580
    @davinderkaur2580Ай бұрын

    Tusi sutta te bijji ho gaye es karke

  • @GIRLVSEDITZ89
    @GIRLVSEDITZ89Ай бұрын

    Hsde vsde rho❤❤🙏🙏

  • @JaswinderKaur-iw8ds
    @JaswinderKaur-iw8dsАй бұрын

    ਭੈਣ ਜੀ

  • @JaswinderKaur-iw8ds
    @JaswinderKaur-iw8dsАй бұрын

    ਸਦਾ ਖੁਸ਼ ਰਹੋ ਫਤਿਹ ਕਿਥੇ ਗਿਆ ਵਾ

  • @user-hy5iq7jr2z

    @user-hy5iq7jr2z

    Ай бұрын

    Awdi sonu massi kol

  • @ramangill3074
    @ramangill3074Ай бұрын

    Di loka da kam bolna hunda . Tusi apna kam kerde raho prmatma da naam le ke .

  • @user-qb9yy7ov8q
    @user-qb9yy7ov8qАй бұрын

    Table de cover da ki price a

  • @mrandmrsbassi246

    @mrandmrsbassi246

    Ай бұрын

    ₹1500

  • @harjeewandhanoa6334
    @harjeewandhanoa6334Ай бұрын

    Aman tuc title ch likhna 15000 c pr tuc 150000 ik zero jada lga ti😊

  • @mrandmrsbassi246

    @mrandmrsbassi246

    Ай бұрын

    Tusi v galt likh ta😀

  • @harjeewandhanoa6334

    @harjeewandhanoa6334

    Ай бұрын

    M kive glt likh ta 15000 mnu smj nhi ayi m tuhanu kise glt treeke naal nhi keha sister . M tuhanu as krke msg kita c k tuc shi krlo ge tuc ded lakh likh ta m tan tuhade change vaste e likhyia c

  • @paramjitkaurghuman4850

    @paramjitkaurghuman4850

    Ай бұрын

    Nhi mind nhi Krna mai majk krdi aa 🥰🥰

Келесі