101-150/50 GK MCQ/Punjab Police constable/Head Constable/PSSSB Clerk/Revision/ETT/General Knowledge

101-150/50 GK MCQ/Punjab Police constable/Head Constable/PSSSB Clerk/ PSPCL/Revision/ETT/General Knowledge
ਪਿਆਰੇ ਦੋਸਤੋ ਅੱਜ ਦੀ ਵਿਡੀਓ ਵਿਚ 101-150 ਤੱਕ MCQ ਹਨ।
ਤੁਸੀਂ ਇਸ ਵਿਡੀਓ ਦੀ PDF ਇਸ ਲਿੰਕ ਤੋਂ ਡਾਉਨਲੋਡ ਕਰ ਸਕਦੇ ਹੋ।
drive.google.com/file/d/1rQ2v...
#generalknowledge
#gk
#gkinpunjabi
#modrenhistory
#mcq
#polity
#computerknowledge
#study
#exam
#prepration
#preprationquestion
#oneliner
#lucentgk
#environment
#veryimportantquestion

Пікірлер: 16

  • @JagdeepSingh-je3wo
    @JagdeepSingh-je3woАй бұрын

    Thx u sir g ❤

  • @HarBhajan-bs7dn
    @HarBhajan-bs7dn25 күн бұрын

    Thanku sr

  • @JasveerSingh-yw3hl
    @JasveerSingh-yw3hl13 күн бұрын

    Sir 108 da ans ਸ ❤plz check this one

  • @StudyInMinutes

    @StudyInMinutes

    13 күн бұрын

    ਜਸਵੀਰ ਸਿੰਘ ਜੀ ਬਹੁੁਤ ਵਧੀਆ। ਇਸ ਪ੍ਰਸ਼ਨ ਵਿਚ ਟਾਇਪਿੰਗ ਦੀ ਗ਼ਲਤੀ ਹੋਣ ਕਰਕੇ ਸਾਰਾ ਪ੍ਰਸ਼ਨ ਹੀ ਗ਼ਲਤ ਹੋ ਗਿਆ ਜੀ। ਅਸਲ ਵਿਚ ਪ੍ਰਸ਼ਨ ਇਹ ਸੀ- ਆਰਟੀਕਲ 19 ਨਾਲ ਕੀ ਸੰਬੰਧਿਤ ਨਹੀਂ ਹੈ? ਜਿਸ ਦਾ ਉੱਤਰ ਸਮਾਨਤਾ ਆਉਣਾ ਸੀ। ਬਾਕੀ ਤਿੰਨੋਂ ਹੀ ਆਰਟੀਕਲ 19 ਨਾਲ ਸੰਬੰਧਿਤ ਹਨ। ਮੇਰੇ ਵੀ ਹੁਣ ਤੁਹਾਡੇ objection ਤੋਂ ਹੀ ਧਿਆਨ ਵਿਚ ਆਇਆ ਜੀ। ਸਹਿਯੋਗ ਅਤੇ ਵਿਡੀਓ ਨੂੰ ਧਿਆਨ ਨਾਲ ਦੇਖਣ ਲਈ ਬਹੁਤ ਧੰਨਵਾਦ ਜੀ।

  • @anmolavnoor737
    @anmolavnoor73718 күн бұрын

    124 da b a ctr+c

  • @StudyInMinutes

    @StudyInMinutes

    18 күн бұрын

    ਮੈਨੂੰ ਲੱਗਦਾ ਹੈ, ਅਨਮੋਲ ਜੀ ਤੁਸੀਂ ਪ੍ਰਸ਼ਨ ਧਿਆਨ ਨਾਲ ਨਹੀਂ ਸੁਣਿਆਂ ਜਾਂ ਪੜ੍ਹਿਆ! ਪ੍ਰਸ਼ਨ ਇਹ ਸੀ- MS-Word ਵਿਚ ਕਾਪੀ ਕੀਤੇ ਡੇਟਾ ਨੂੰ ਦੂਜੇ ਸਥਾਨ ਉਪਰ ਪੇਸਟ (Paste) ਕਰਨ ਲਈ ਕਿਹੜਾ ਸ਼ਾਰਟਕੱਟ ਵਰਤਿਆ ਜਾਂਦਾ ਹੈ? ਪ੍ਰਸ਼ਨ ਵਿਚ ਪੇਸਟ (Paste) ਕਰਨ ਲਈ ਪੁਛਿਆ ਗਿਆ ਹੈ ਨਾ ਕਿ ਕਾਪੀ ਕਰਨ ਲਈ। ਜੇਕਰ ਕਾਪੀ ਕਰਨ ਲਈ ਪੁੱਛਿਆ ਜਾਂਦਾ ਤਾਂ ਤੁਹਾਡਾ ਉੱਤਰ ਬੀ ਹੀ ਆਉਣਾ ਸੀ (ctrl+c), ਪਰ ਪੇਸਟ ਕਰਨ ਲਈ ctrl+V ਵਰਤਿਆ ਜਾਂਦਾ ਹੈ। ਇਸ ਲਈ ਉੱਤਰ ਜੋ ਵਿਡੀਓ ਵਿਚ ਦਿੱਤਾ ਗਿਆ ਹੈ, ਉਹ ਬਿਲਕੁਲ ਸਹੀ ਹੈ। ਜੇਕਰ ਅਜੇ ਵੀ ਤੁਹਾਨੂੰ ਕੋਈ ਡਾਉਟ ਰਹਿ ਗਿਆ ਤਾਂ ਕੁਮੈਂਟ ਜਰੂਰ ਕਰਿਓ ਤਾਂ ਜੋ ਪੇਪਰ ਵਿਚ ਕਿਸੇ ਵੀ ਪ੍ਰਕਾਰ ਦੀ ਗਲਤੀ ਨਾ ਰਹੇ।

  • @xxxtentacionlegend7864
    @xxxtentacionlegend786420 күн бұрын

    ਕੋਈ ਮੇਰਾ ਦੋਸਤ ਬਣਨਾ ਚਾਉਂਦਾ

  • @anmolavnoor737

    @anmolavnoor737

    18 күн бұрын

    Kis tra da dost

  • @xxxtentacionlegend7864

    @xxxtentacionlegend7864

    17 күн бұрын

    @@anmolavnoor737 ਬਸ ਵੈਸੇ ਹਿ ਜਿਵੇ ਕੋਈ ਮੇਨੂੰ ਸਮਜ ਸਕੇ ਦੋਸਤ

  • @inderjeet6322

    @inderjeet6322

    14 күн бұрын

    Yas

  • @nittusharma791
    @nittusharma79113 күн бұрын

    Sir pdf mil skdi h es di

  • @StudyInMinutes

    @StudyInMinutes

    12 күн бұрын

    ਅੱਜ upload ਕਰ ਦੇਵਾਂਗਾ ਜੀ।

  • @StudyInMinutes

    @StudyInMinutes

    12 күн бұрын

    PDF ਬਹੁਤ ਲੇਟ ਹੋ ਗਈ ਜੀ। Description ਵਿਚ ਲਿੰਕ Provide ਕਰਵਾ ਦਿੱਤਾ ਹੈ। ਸਹਿਯੋਗ ਅਤੇ ਕੀਮਤੀ ਸਮਾਂ ਦੇਣ ਲਈ ਧੰਨਵਾਦ ਜੀ। ਇਥੇ ਵੀ ਤੁਹਾਡੀ ਸਹੂਲਤ ਲਈ ਲਿੰਕ ਦੇ ਰਿਹਾ ਹਾਂ drive.google.com/file/d/1rQ2v8xEbJf-xOwgaW-SPRh_g9lQ-I6tN/view?usp=sharing

  • @xxxtentacionlegend7864
    @xxxtentacionlegend786420 күн бұрын

    ਸਰ ਕੋਈ ਫਸਲ ਸੀ ਜਿਸ ਨਾ ਨਾਮ ਕੋਧਰਾ ਸੀ ਕੀ ਓ.ਕੋਈ ਫ਼ਸਲ ਹੇਗੀ ਸੀ ਕੇ ਨਹੀਂ

  • @StudyInMinutes

    @StudyInMinutes

    20 күн бұрын

    ਹਾਂ ਜੀ, ਕੋਧਰਾ ਫ਼ਸਲ ਹੁੰਦੀ ਹੈ। ਇਸ ਦਾ ਬੂਟਾ ਬਾਥੂ ਦੇ ਵਰਗਾ ਹੁੰਦਾ ਹੈ ਅਤੇ ਇਸ ਦੇ ਬੀਜ ਨੂੰ ਪੀਸ ਕੇ ਰੋਟੀ ਬਣਾ ਕੇ ਪਹਿਲਾਂ ਖਾਧੀ ਜਾਂਦੀ ਸੀ। ਗੁਰਬਾਣੀ ਵਿਚ ਵੀ ਕੋਧਰੇ ਦਾ ਜ਼ਿਕਰ ਕਈ ਵਾਰ ਕੀਤਾ ਗਿਆ ਹੈ। ਭਗਤ ਕਬੀਰ- “ਕੋਦਉ ਕੋ ਭੁਸ ਖਈ ਹੈ” ਬਾਬਾ ਫਰੀਦ- “ਹੰਸ ਉਡਰਿ ਕੋਧ੍ਰੈ ਪਇਆ ਲੋਕੁ ਵਿਡਾਰਣਿ ਜਾਇ॥ ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕੋਧ੍ਰਾ ਖਾਇ॥” ਅਰਥ- ਹੰਸ ਉੱਡ ਕੇ ਕੋਧਰੇ ਦੇ ਖੇਤ ਵਿਚ ਜਾ ਬੈਠਾ। ਕਮਲੇ ਲੋਕ ਉਸ ਨੂੰ ਉਡਾਉਣ ਲਈ ਜਾਂਦੇ ਹਨ (ਤਾਂ ਕਿ ਉਹ ਫ਼ਸਲ ਖ਼ਰਾਬ ਨਾ ਕਰੇ) ਪਰ ਕਮਲੀ ਦੁਨੀਆ ਇਹ ਨਹੀਂ ਜਾਣਦੀ ਕਿ ਹੰਸ ਕੋਧਰਾ ਨਹੀਂ ਖਾਂਦਾ। ਭਗਤ ਕਬੀਰ ਵਾਲੀ ਪੰਕਤੀ ਵਿਚ “ਕੋਦਉ” ਸ਼ਬਦ ਕੋਧਰੇ ਲਈ ਵਰਤਿਆ ਹੈ ਅਤੇ ਬਾਬਾ ਫਰੀਦ ਵਾਲੀ ਪੰਕਤੀ ਵਿਚ “ਕੋਧ੍ਰੈ” ਸ਼ਬਦ ਕੋਧਰੇ ਦੇ ਖੇਤ ਲਈ ਵਰਤਿਆ ਗਿਆ ਹੈ। ਇਸ ਦਾ ਜ਼ਿਕਰ ਭਾਈ ਕਾਨ੍ਹ ਸਿੰਘ ਨਾਭਾ ਨੇ “ਮਹਾਨ ਕੋਸ਼” ਵਿਚ ਵੀ ਕੀਤਾ ਹੈ। ਜੇਕਰ ਹੋਰ ਜਾਣਕਾਰੀ ਲੈਣੀ ਹੈ ਤਾਂ wikipedia ਦੇ ਇਸ ਲਿੰਕ ਉਪਰ ਵੀ ਜਾਣਕਾਰੀ ਉਪਲਬਧ ਹੈ- pa.wikipedia.org/s/2soe

  • @xxxtentacionlegend7864

    @xxxtentacionlegend7864

    17 күн бұрын

    @@StudyInMinutes ਧਨਵਾਦ ਜੀ ਮੈਂ ਤੁਹਾਡਾ ਅਗਿਆਕਰੀ ਵਿਧਿਆਰਥੀ ਹਾਂ ❣️

Келесі