100+ horsepower tractor 5911| GS Turbo| Pritpal Tiwana| Moga|

#prittiwana #pritpaltiwana #5911 #5911records #sidhumoosewala #gsturbo #modify #modifiedtractor #modified5911 #modification #3630 #newholland #newholland3630 #newhollandfullmodified #moga #jeep #modifiedjeeps #theuniversalboss #trending #trendingvideo

Пікірлер: 32

  • @rachpalsingh8469
    @rachpalsingh84696 ай бұрын

    ਟਰੱਕ ਦਾ ਟਰਵੋ ਹੈ ਬਹੁਤ ਰੁਪਏ ਬਾਣੇ ਪਹਿਲਾਂ ਮਿਸਤਰੀ ਨੇ

  • @jatt8683
    @jatt86836 ай бұрын

    ਨਾਂ ਗੱਲ ਨਹੀ ਬਾਣੀ ਧੁੰਆਂ ਬਹੁਤ ਮਾਰੀ ਜਾਂਦਾ ਇੰਨੇ ਪੈਸੇ ਲਾਂ ਕੇ ਜੱਗੇ ਵਾਲ਼ੀ ਗੱਲ ਨਹੀ ਬਾਣੀ

  • @palisalaria80

    @palisalaria80

    6 ай бұрын

    Jagga boss 🔥🔥🔥💯💪

  • @AdeelSandhu11
    @AdeelSandhu116 ай бұрын

    Indian tractor love I m Pakistan ne love you

  • @johalz6678
    @johalz66786 ай бұрын

    Kiya batt a nice video

  • @kuldeepsingroha6802
    @kuldeepsingroha68026 ай бұрын

    शुरुआत में डीजल इंजन की खोज से कुछ %डीजल की उर्जा काम आती थी बाकी बर्बाद चला जाता था आहिस्ता-आहिस्ता 50%तक डी आई कामयाब हुए फुअल ऐपीशनहुए अब टर्बो से कितना लाभ हुआ है पता नहीं

  • @charanjeetsandhu1669
    @charanjeetsandhu16696 ай бұрын

    ਮੂਸੇ ਵਾਲਾ ਜੱਟ ਜ਼ਿੰਦਾਬਾਦ

  • @happyrai0175
    @happyrai01756 ай бұрын

    ਵੀਰ ਜੀ ਕੰਮ ਬਹੁਤ ਵਧੀਆ ਸਿਰਾ ਕਰਦੇ ਨੇ

  • @opbolte3629
    @opbolte36296 ай бұрын

    ❤❤who nice work paa ji 🙏🙏🙏🙏

  • @Uk25tractors
    @Uk25tractors28 күн бұрын

    Nice information bro 👍

  • @user-fh1vi8gv6l
    @user-fh1vi8gv6l6 ай бұрын

    Excellent ji 👍

  • @ABCDJASS
    @ABCDJASS6 ай бұрын

    5911 100Hp nahi hehga ,,, baki kamm vdia kita veer ne ! ❤

  • @charanjeetsandhu1669
    @charanjeetsandhu16696 ай бұрын

    ❤❤❤❤❤

  • @user-qt1lw8rs9h
    @user-qt1lw8rs9h6 ай бұрын

    ਵੀਰ ਉਹ ਏਅਰ ਫਿਲਟਰ ਜੋ ਲਗਾਇਆ ਉਹ ਗਲਤ ਆ ਉਹ ਜੋ ਉੱਪਰ ਇਕ ਨਿੱਪਲ ਲੱਗੀ ਹੁੰਦੀ ਪਲਾਸਟਿਕ ਦੀ ਉਹ ਹੇਠਾਂ ਹੁੰਦੀ ਇਹ ਲੰਮਾ ਪਾਇਆ ਹੁੰਦਾ ਇਹ ਖੜਾ ਕ੍ਰਿਆ ਪਇਆ ਵੀਰ ਓਸ ਨਿਪਲ ਵਿਚ ਦੀ ਰੇਤਾ ਨਿਕਲਦਾ ਹੁੰਦਾ ਫਿਲਟਰ ਜਿਆਦਾ ਟਾਈਮ ਚੱਲਦਾ ਇਸ ਨਾਲ ਜੇ ਇਹ ਸੈੱਟ ਲਗਿਆ ਹੋਵੇ

  • @nirmaljitkaur1555
    @nirmaljitkaur15556 ай бұрын

    Very good👌

  • @sukhnarwal2604
    @sukhnarwal26046 ай бұрын

    ❤❤❤❤

  • @gurjitmanila937
    @gurjitmanila9376 ай бұрын

    Nice video bro

  • @Padda16
    @Padda166 ай бұрын

    Veerg chlo turbo nh fark peyiea hau pr veer nu dubara jdo turbo di pipe layi pump ton disel vdyieaa tractor da tahi smoke dekha reha ehna fudu ni bnai da

  • @rachpalsingh8469
    @rachpalsingh84696 ай бұрын

    2515 ਅਤੇ 2518 ਟਰੱਕ ਦਾ ਟਰਵੋ ਲੈਕੇ ਤਾਂ ਬਹੁਤ ਵਾਦੀਆਂ ਫੈਸਲਾ ਕਰੋ ਗਾ

  • @gurpreetsinghsidhu5067
    @gurpreetsinghsidhu50676 ай бұрын

    ਬਾਈ ਕਿਹੜੀ calculation ਯਾਂ testing ਕਰਨ ਤੋਂ ਬਾਅਦ ਤੁਹਾਨੂੰ ਇਹ ਲੱਗਾ ਕਿ ਇਹ 100hp ਹੋਇਆ। ਨਾਲ ਹੀ ਕਹਿ ਰਹੇ ਉਂ ਵੀ ਤੇ ਲਈ ਖਰਚਾ ਵੀ 100 hp ਨਾਲੋਂ ਘੱਟ ਹੈ

  • @gurpreetsinghsidhu5067

    @gurpreetsinghsidhu5067

    6 ай бұрын

    ਜੇ ਤੇਲ ਖਰਚਾ ਘੱਟ ਹੈ ਤਾਂ ਇਹ 100hp ਨਹੀਂ ਹੋਣਾ । ਹਮੇਸ਼ਾ ਵੱਡਾ ਇੰਜਣ ਹੀ underload ਚੱਲ ਕੇ ਤੇਲ ਘੱਟ ਖਾਊ ਨਾਂ ਕਿ 60hp ਨੂੰ 100 ਕਹਿਣ ਨਾਲ ਘੱਟ ਖਾਊ

  • @SatnamSingh-jo7ci
    @SatnamSingh-jo7ci6 ай бұрын

    100 hp tan eda likh dinde jive sachi ban jnda commpney vala 100 hp tractor 🚜 ley ayo tuhde vala 100 hp tractor ley lende dova toh kam Lavo same empliment paa ke fer pta lgda 100 hp hoyea ja nhi avien gap naa Marya kro veere 100 hp krke v 17 hall pone fer ene paise loun da ki fayida 😅

  • @jashansekhon9380
    @jashansekhon93806 ай бұрын

    Engine ta simple 5911 wala 100 hp kima ho gia

  • @reetkaranhundal4722
    @reetkaranhundal47226 ай бұрын

    Jagga tractor boss Di koi rees ni Oda chanal vakho ape Pta chlu Turbo ki a

  • @bobbysohi1717

    @bobbysohi1717

    6 ай бұрын

    Ohh tractor adha patt dinda pump bii naal karda

  • @punjabps5361
    @punjabps53616 ай бұрын

    ਇਹਨੂੰ ਕੌਣ ਕਹਿੰਦਾ 100 hp ਮੈਨੂੰ ਤਾ ਇਹ 70 ਕੂ ਹੀ ਲਗਾ ਏ

  • @user-qj5xi3nb1w
    @user-qj5xi3nb1w6 ай бұрын

    ਜੁਗਾਡ ਵੀ ਕਦੇ ਕਾਮ ਜਾਬ ਹੋਏ ਆ

  • @iqbalthiara7225
    @iqbalthiara72256 ай бұрын

    ਕੋਈ ਫਾਇਦਾ ਨਹੀ ਇਨੇ ਪੈਸੇ ਬਰਬਾਦ ਕਰਨ ਦਾ 3630 ਟਰੈਕਟਰ ਧੂਆਂ ਬਹੁਤ ਮਾਰ ਰਿਹਾ ਹੈ

  • @tejpalteja1989
    @tejpalteja19896 ай бұрын

    Kyo lut rhe bole bhale kisanon ko

  • @amarjitsandhu
    @amarjitsandhu6 ай бұрын

    Fukri a vir asi v khati international na 25 sall kiti hun ona vahunda ni tractor jina asi kam karda c tractor nall

  • @rocketsciencexyz
    @rocketsciencexyz6 ай бұрын

    Jagga boss jagga boss he aa es bai toh jagge boss wali gal ni bani 😂 @jaggatractorboss450

  • @videohub25

    @videohub25

    6 ай бұрын

    Bhra g ena ne ikali turbo lai aaa .jagga thonu tractor v 15 din baad dinda adha tractor pat dinda oh .eh engine naal shedkhani ni krde ikala turbo launde aaa

Келесі