10 ਮਿੰਟ ਚ 10 ਸਿੱਖ ਗੁਰੂ ਸਾਹਿਬ ਦਾ ਇਤਿਹਾਸ | Sikh Guru | History | Punjab Siyan

#sikhhistory #sikhguru #sikh #punjabi
ਗੁਰਗੱਦੀ ਵਾਸਤੇ ਜਦ ਆਪਣੇ ਹੀ ਬਣ ਗਏ ਸੀ ਵੈਰੀ
• ਗੁਰਗੱਦੀ ਵਾਸਤੇ ਜਦ ਆਪਣੇ ...
history of 10 gurus relation with each other
sikh history in punjabi at punjab siyan channel
History of Guru Nanak Dev ji
Guru Angad Dev ji History
Guru Amardas ji History
Guru Ramdas ji
Guru Arjun Dev Ji History
Guru Hargobind Sahib ji History
Guru Har Rai sahib ji
Guru Harkrishan ji
Guru Teg Bahadur Sahib
Guru Gobind Singh Ji
punjab siyan channel is dedicated to sikh history and punjab history

Пікірлер: 795

  • @HarjeetSingh-qf3kl
    @HarjeetSingh-qf3kl11 ай бұрын

    ਬਹੁਤ ਹੀ ਅੱਛੀ ਤੇ ਸਹੀ ਜਾਣਕਾਰੀ ਦਿੱਤੀ ਭਾੲੀ ਸਾਹਿਬ ਜੀ ਨੇ ਧੰਨਵਾਦ ਕਰਦੇ ਹਾਂ ਜੀ ਗੁਰੂ ਨਗਰੀ ਅਮਿ੍ਤਸਰ ਸਾਹਿਬ ਜੀ ਤੋ ਜੀ ।

  • @sukhjindercheema199
    @sukhjindercheema19911 ай бұрын

    🙏ਇਹ ਅਨਮੋਲ ਜਾਣਕਾਰੀ ਦੇਣ ਲਈ ਧੰਨਵਾਦ ਵੀਰ ਜੀ ਵਾਹਿਗੁਰੂ ਸਾਹਿਬ ਜੀ ਭਲਾ ਕਰਨ ਆਪ ਜੀ ਦਾ

  • @MrStudent1978
    @MrStudent197811 ай бұрын

    ਮੈਂ ਆਪਣੇ ਇੱਕ colleague ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਬਾਰੇ ਦੱਸਿਆ l ਸੁਣ ਕੇ ਉਸ ਮੁੰਡੇ ਨੇ ਮੈਨੂੰ ਪੁੱਛਿਆ ਕਿ ਗੁਰੂ ਜੀ ਨੇ ਲੜਾਈ ਕਿਉਂ ਨਹੀਂ ਕੀਤੀ (ਬੱਸ ਏਦਾਂ ਹੀ ਸ਼ਹੀਦ ਕਿਉ ਹੋ ਗਏ?) ? ਇਹ ਸੁਣ ਕੇ ਮੈਨੂੰ ਬਹੁਤ ਖਰਾਬ ਮਹਿਸੂਸ ਹੋਇਆ ਪਰ ਮੇਰੇ ਕੋਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਕੁੱਝ ਵੀ ਗਲਤ ਬੋਲ ਕੇ ਟਾਲਣਾ ਨਹੀਂ ਚਾਹੁੰਦਾ ਸੀ ਪਰ ਕਿਤੋਂ ਵੀ ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਮਿਲੀ l ਕੀ ਤੁਸੀਂ ਇਸ ਵਿਸ਼ੇ ਤੇ ਜਾਣਕਾਰੀ ਦੇ ਸਕਦੇ ਹੋ? ਜੇ ਤੁਹਾਨੂੰ ਮੇਰਾ comment ਸਹੀ ਨਾ ਲੱਗੇ ਤਾਂ ਮੈਂਨੂੰ ਦੱਸੋ , ਮੈਂ comment delete ਕਰ ਦਿਆਂ ਗਾ !

  • @daljeetsinghnagi77

    @daljeetsinghnagi77

    6 ай бұрын

    ਗੁਰੂ ਸਾਹਿਬ ਨੂੰ ਤੇਗ ਦੀ ਬੜੀ ਮੁਹਾਰਤ ਸੀ, ਇਸ ਲਈ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਜੀ ਦਾ ਨਾਮ 'ਤੇਗ ਬਹਾਦਰ' ਨਾਮਕਰਨ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਸਮਰੱਥ ਸਨ, ਯੁੱਧ ਲੜ ਸਕਦੇ ਸਨ। ਸਤਿਗੁਰਾਂ ਨੇ ਦੇਸ਼ 'ਚ ਹੋ ਰਹੇ ਜਬਰੀ ਧਰਮ ਪਰਿਵਰਤਨ ਖਿਲਾਫ ਅਵਾਜ ਬੁਲੰਦ ਕੀਤੀ। ਜਾਲਮਾਂ ਵੱਲੋਂ ਗੁਰੂ ਜੀ ਦੇ ਸਾਹਮਣੇ ਸਿੱਖਾਂ ਨੂੰ ਸ਼ਹੀਦ ਕੀਤਾ ਤੇ ਸਬਰ ਦੀ ਪਰਖ ਕੀਤੀ, ਮੌਤ ਦਾ ਭੈਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤੇ ਸ਼ਰਤ ਰੱਖੀ ਇਸਲਾਮ ਕਬੂਲ ਕਰੋ ਜਾਂ ਕਰਾਮਾਤ ਦਿਖਾਓ, ਜੇਕਰ ਨਹੀਂ ਤਾਂ ਸ਼ਹਾਦਤ ਦਿਓ। ਸਤਿਗੁਰਾਂ ਦਾ ਬਚਨ ਹੈ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥ ਸਿੱਖੀ ਵਿੱਚ ਪਰਮਾਤਮਾ ਦੇ ਹੁਕਮ ਰਜਾਇ ਰਹਿਣ ਦੀ ਗੱਲ ਹੈ ਨਾ ਕਿ ਕਰਾਮਾਤ ਦਿਖਾ ਦੇ ਰੱਬ ਦੇ ਸ਼ਰੀਕ ਬਨਣ ਦੀ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਨੇਊ ਪਹਿਨਣ ਤੋਂ ਮਨ੍ਹਾ ਕਰ ਦਿੱਤਾ ਸੀ ਤੇ ਅੱਗੇ ਨੌਵੇਂ ਜਾਮੇ 'ਚ ਜਬਰੀ ਜਨੇਊ ਲਾਹੁਣ ਖਿਲਾਫ਼ ਆਵਾਜ਼ ਚੁੱਕੀ। ਜਉ ਤਉ ਪ੍ਰੇਮ ਖੇਲਣ ਕਾ ਚਾਉ ॥ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ ਧਰਮ ਖਾਤਿਰ ਤੇ ਜਬਰ ਦੇ ਖਿਲਾਫ ਸ਼ਹਾਦਤ ਦਾ ਜਾਮ ਪੀਤਾ ਐਸੇ ਸਤਿਗੁਰੂ ਜੀ ਨੂੰ ਕੋਟਾਨ ਕੋਟਿ ਪ੍ਰਣਾਮ ।

  • @premlata2696

    @premlata2696

    5 ай бұрын

    Waheguru Ji

  • @Kulwinder_681
    @Kulwinder_68111 ай бұрын

    ਧੰਨ ਧੰਨ ੧੦ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🌹🌷🌺🌹🌷🌺

  • @indarjitsingh3811
    @indarjitsingh381111 ай бұрын

    ਸਤਿਨਾਮ ਜੀ ❤ ਵਾਹਿਗੁਰੂ ਜੀ ❤ ਮੇਹਰ ਕਰੀ ਦਾਤਿਆ ਜਗ ਤੇ ਆਪਣਾ ਮੇਹਰ ਭਰਿਆ ਹੱਥ ਸਦਾ ਰੱਖੀਂ ❤❤❤❤

  • @panveersingh6632
    @panveersingh663211 ай бұрын

    ਸਤਿ ਸ੍ਰੀ ਅਕਾਲ ਖਾਲਸਾ ਜੀ ਤੁਸੀ ਬਹੁਤ ਸਤਿਕਾਰ ਯੋਗ ਹੋ ਵੀਰ ਜੀ ਵਾਹਿਗੁਰੂ ਲੰਬੀ ਉਮਰ ਬਖਸ਼ਣ ਜੀ।

  • @manjitbhandal595
    @manjitbhandal59510 ай бұрын

    ਵਾਹਿਗੁਰੂ ਜੀ ਬਹੁਤ ਗੁਡ ਜਾਣਕਾਰੀ ਗੁਰੂ ਸਾਹਿਬ ਜੀ ਦੇ ਪਰਿਵਾਰ ਬਾਰੇ ਕੋਟ ਕੋਟ ਪ੍ਰਣਾਮ ਜੀ 🙏🙏ਵਾਹਿਗੁਰੂ ਜੀ ਕੀ ਫਤਹਿ ਇਟਲੀ ਤੋ ਜੀ ਹਰ ਵੀਡੀਓ

  • @SonuSingh-hs8id
    @SonuSingh-hs8id11 ай бұрын

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ

  • @paigame-nama4197
    @paigame-nama419711 ай бұрын

    ਮੇਰੇ ਵੀਰ ਬਹੁਤ ਵਧੀਆ ਲੱਗਿਆ ਤੁਸੀਂ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ ਹੈ ਜੀ, ਸ਼ੁਭ ਕਾਮਨਾਵਾਂ ਭੇਟ ਕਰਦੀ ਕੋਮਲ ਦੁਬਈ।❤

  • @yuvrajsandhu5818
    @yuvrajsandhu58184 ай бұрын

    ਸਮੇ ਦੀ ਲੋੜ ਅਨੁਸਾਰ, ਬਹੁਤ ਹੀ ਵਧੀਆ ਅਤੇ ਸਾਰਥਕ ਉਪਰਾਲਾ ! ਪ੍ਰਮਾਤਮਾ ਤੁਹਾਨੂੰ ਹੋਰ ਬਲ, ਬੁੱਧੀ ਬਖਸ਼ਣ 🙏

  • @JashandeepSingh-oc2jb
    @JashandeepSingh-oc2jb6 ай бұрын

    ਚੜਦੀ ਕਲਾ ਬਖਸ਼ੇ ਜੀ ਅਕਾਲ ਪੁਰਖ ਥੋਨੂੰ

  • @LovePreet-xp3uo
    @LovePreet-xp3uo11 ай бұрын

    ਵਾਹਿਗੁਰੂ ਜੀ ਮਿਹਰ ਕਰੀਂ ਦਾਤਾ ਸਭ ਤੇ ਜੀ ਸਭ ਨੂੰ ਖੁਸ਼ ਰੱਖਣਾ 🥰🙏

  • @dyalsaraswati3915

    @dyalsaraswati3915

    11 ай бұрын

    BAI JI J 1 JOT HUNDEE TA OH PIRTHI CHAND ZA GURDITA MAL D B TRANSFER HO SKDEE C .EH BIPARBADEE SOCH H .GURUA DE SOCH ALAG C ZOKI BIPARBADEE KURITIA DA BIROD KRDE C

  • @KamalSaini-cg5ju

    @KamalSaini-cg5ju

    11 ай бұрын

    @@dyalsaraswati3915 18

  • @GurjitSingh-ib6vb

    @GurjitSingh-ib6vb

    11 ай бұрын

    Waheguru ji 🙏🙏

  • @kuldipsingh2970

    @kuldipsingh2970

    11 ай бұрын

    ​@@dyalsaraswati3915😅

  • @amarramgharia
    @amarramgharia11 ай бұрын

    ਵਾਹਿਗੁਰੂ ਜੀ 🙏 ਭਾਈ ਜੀ ਅਗਲੀ ਵੀਡੀਓ ਅੱਲਾ ਯਾਰ ਖਾਂ ਜੋਗੀ ਤੇ ਭਾਈ ਬਚਿੱਤਰ ਸਿੰਘ ਜੀ ਬਾਰੇ ਜਰੂਰ ਸਾਂਝੀ ਕਰਿਓ 🙏

  • @maniaaditeybatth1209
    @maniaaditeybatth120911 ай бұрын

    Always bhut jyada deep study about Sikh religion too good thanks for this we are giving this knowledge to our kids

  • @user-nh4fn5nd5o
    @user-nh4fn5nd5o11 ай бұрын

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @kanwaljitdhanjal1436
    @kanwaljitdhanjal143611 ай бұрын

    ਸਤਿ ਸ਼੍ਰੀ ਅਕਾਲ ਬਹੁਤ ਵਧਿਆ ਵੀਡੀਓ ਲੋਵਵ ਫਰੋਮ ਯੂਕੇ ਵਾਹਿਗੁਰੂ ਜੀਂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰਕਣ ❤

  • @user-cj3lv1rf4q
    @user-cj3lv1rf4q11 ай бұрын

    🌹🌹🌹🌹🌹🌹🌹🌹ਮੇਰੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੇਰੇ ਮਹਾਰਾਜ ਜੀ ਮੇਰੇ ਗੁਰੂ ਪਿਤਾ ਜੀ ਮੇਰੇ ਵਾਹਿਗੁਰੂ ਜੀ 🌹🌹🌹🌹🌹🌹❤️❤️❤️❤️❤️❤️❤️🙏🙏🙏🙏🙏🙏

  • @sukhmandersinghsandhu1796

    @sukhmandersinghsandhu1796

    11 ай бұрын

    'ਮੇਰੇ ' ਤੋਂ ਭਾਵ ਮੇਰੇ ਇਕੱਲੇ ਦੇ ਹੀ।ਪਰ ਗੁਰੂ ਸਾਹਿਬਾਨ ਤਾਂ ਸੱਭ ਦੇ ਸਾਂਝੇ ਜਗਤ ਗੁਰੂ ਹਨ ਜੀ।

  • @satnamsinghsatta3464
    @satnamsinghsatta346411 ай бұрын

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਤੈਨੂੰ ਵੀਰ ਜੀ ❤

  • @manjeetsinghnigah4695
    @manjeetsinghnigah469511 ай бұрын

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 🙏❤️💐🙏❤️💐🙏❤️💐🙏❤️💐🙏❤️💐🙏❤️💐💕

  • @ASPJatt
    @ASPJatt11 ай бұрын

    Waheguru ji ka Khalsa waheguru ji ki Fateh Ji 🙏🏻🙏🏻

  • @Jupitor6893
    @Jupitor689311 ай бұрын

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ ਜੀ 🙏🙏

  • @rishavkumar87
    @rishavkumar8711 ай бұрын

    Bhoot bhoot dhanyvad for this video, 🙏 waheguru Ji ka Khalsa WaheGuru Ji ki Fateh 🙏😃 (Mumbai Maharashtra)

  • @gurjindersinghkhalsa4315

    @gurjindersinghkhalsa4315

    11 ай бұрын

    What is this?

  • @rishavkumar87

    @rishavkumar87

    11 ай бұрын

    @@gurjindersinghkhalsa4315 maaf kar dena Khalsa jaldi jaldi bichhu kuchh aur c 🙏 per hun main theek kar deta

  • @gurjindersinghkhalsa4315

    @gurjindersinghkhalsa4315

    11 ай бұрын

    @@rishavkumar87 Dhanvaad h ji aap ji da 🙏

  • @khushdilopticalskhushdilop7661
    @khushdilopticalskhushdilop766111 ай бұрын

    Waheguru ji 🙏❤️

  • @protejasinghdhandra8025
    @protejasinghdhandra802510 ай бұрын

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਬਹੁਤ ਹੀ ਵਧੀਆ ਢੰਗ ਨਾਲ ਗੁਰੂ ਸਾਹਿਬਾਨਾਂ ਜੀ ਦੀ ਗੁਰਗੱਦੀ ਤੇ ਰਿਸ਼ਤਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਧੰਨਵਾਦ ਜੀ।

  • @Singh-yx7bp
    @Singh-yx7bp11 ай бұрын

    veer Ji Sikha Di Rajputan Naal ess Jang Di History Dasso please 🙏 Batale off Baghur Rajisthan 1707 Guru Gobind Singh ji 14 khalsa Sikh Total 15 🆚 Shiv Partap Singh Rana +Baghur Residents Army Kacchwa rajput Rana Rajput+ All Rajputs + Baghur King Total 150,000--200,000 Army Result 👉 Sikh Victory Sikh Ikk Vi Saheed Nahi Hoya Tee Rajput Kai Hazar Mare Gaye _____________________________ Baghur Rajisthan Di Men Jagah Hee Jithe Rajisthan De Jinne Vi Rajput King Hoye nee Aunha Da Janm Aithe Hi Hoya Si tee Aithe Jado Guru Gobind Singh Maharaj ji nal 14 Sikh Gaye Si Tee Baghur Vich Rehen Di Jagah Banayi Naal Hi Baghur Da Kila Si Jithhe Har Tarah De Rajput Yodhe Rehende si Aur Mennu Changi Tarah taa Pata nahi par Google tee Eh Likhya hoya ki Rajputs Ne Jado Sikh nu Vekhya taa Ladai Lenn Layi Tang Fhason Lagg Paye Kehya Ki Tuhanu Ethe Rehen Layi Paise Dene Pene Aa Sikh Mann Gaye Tee Phir ENHA Raat Nu Sikha De Kuch ऊंट घोड़े tee Kimti Saman Chura laye Eh Google Wikipidiya Te Likhya hoya Te Jado Sikha ne Vekhya ki ऊंट🐪 Kitthe Gaye Par Guru Ji Taan Jani Jaan Sann Sab Pata Si Phir Sikhan Ne Vekhya ki ऊंट Taan Rajputan de Kile Vich Banhee Paye Nee Aur Ikk Mali Tee Kuch Naal Hor vi Rajput Khade ne Tee Sikhan ne Sharaft naal Kehya Ki Sannu ऊंट te Sada Kuch Saman Vapis Kar Do Kai Vaar kehya ki Vapis de Doo Par Oh Nahi Manne Phir Inha Talwar Kadh li Tee Sikha Nu Maran Lagge Taa Bhai Dharm Singh ji nee 6 Rajputan De Authe Hi Sir Kalam Kar Tee Tee Oh Sutte Tee Jamin Tee Phir Jang Shru Ho Gayi 14 Sikhan Nee Kambaa Taa Rajputa Nu Aisi Jang Ladi Ki Dhaal Samet Rajput Sene Nu Vadh Ke Maar Taa Phir Puri Raat Takk Jang Chali Tee Phir Jado Vekhya Rajputan Nee Ki Sikh Tee Gajjar Muli 🥕 Vang Vadhh rahe Nee Taan Oh Lukk Gaye Tee Aade Rajput Raje nu Blawa Bhejya tee Oh Mewar Toh Hor Sena Tee Khud Aa Gya Tee Phir Ladai Hui Iss Vari kai Rajput Mare Gaye Par Sikh 1 Vi Saheed Nahi Hoya Tee 3 Din Lagatar Ladi Chali Kai Rajput Sena Bahro Mangyai Gayi par Sikh Na Taa Hare Na Saheed Hue Tee Naa Hi Picche Hatte Tee Fhakke paa Tee Sena Dee End vich Pure Rajisthan vich Khabar Fheell gayi tee Kisi Vi Eriye Dee Rajputan di Himmat nahi hui Ki 15 Sikhan Naal Ladd kee Aunha nu Hara Deiyee Phir Rajput Raje Da Sir Vadh Kee Tang Taa Sikhan Nee Phir Authe kuch Bacchi Kucchi Sena Nee आत्मसमर्पण कर taa Hathyaer Rakh Tee Sikh Jeet Gaye Eh Sara Google Tee Wikipedia tee Likhya hoya Hee Mennu Thodi Bahut Pata Si Dastaa 🙏 Waheguru ji da Khalsa waheguru ji di Fateh

  • @Businesslife31

    @Businesslife31

    11 ай бұрын

    Accha Veer 😮

  • @Gurbani_katha004

    @Gurbani_katha004

    11 ай бұрын

    Aap ji da bahut dhanwaad veer ji Aapne ithas de ess vir rassi yudh de jaankari sanu den lai

  • @Singh-yx7bp

    @Singh-yx7bp

    11 ай бұрын

    @@Gurbani_katha004 Thanku Behene 🙏🙏 Hor vi Bade yudh Nee Jive Batale Off Mardanpur 1794 Endhe Vich Sikh yodha Bibiyan nee 7 hazar Sena Lee kee Maratha 150,000 Sena Hari Ditti Si Tee Bhajda Pawa Dittiyan fouj Diyan Batale Off Mardanpur 1794 Sikh Yodha Bibiyan 7k Sikh 🆚 150,000 Marathas Army Result Sikh victory aur Afganistahn Vich 3 Tin Sikhan Nee Kive Foujan Dee Dila Vich Dar Paida Kar Taa Si kee Aunha Di Rooh Kambh gayi Si Endha Vi bada Lamba Itihas Hee Waheguruji 🙏

  • @Gurbani_katha004

    @Gurbani_katha004

    11 ай бұрын

    @@Singh-yx7bp veer ji meri ekk bennti hai tussi sikk/ sikhaaya de tha SINGH / SINGHINYA shabad di varto kreya kro kyoki sikh taan aapan saree he aa per jo apna sessh gurujii nu samarpit krr dvve o guru de laadle SINGH he ne

  • @Singh-yx7bp

    @Singh-yx7bp

    11 ай бұрын

    @@Gurbani_katha004 🙏🙏 Sory Thodi Galti Ho Gayi Ji Assi Bhul Gaye Par Hun Yad Rakha Gee Dhanwad Ji

  • @DavinderSingh-oo6zs
    @DavinderSingh-oo6zs11 ай бұрын

    ਵਾਹਿਗੁਰੂ ਜੀ ਵੀਰ ਜੀ vdia ਜਾਨਕਾਰੀ ਦਿੱਤੀ

  • @lovelydhamija8604
    @lovelydhamija860411 ай бұрын

    ❤Dhan Dhan guru Gobind Singh ji ❤waheguru ji ❤waheguru ji ❤waheguru ji ❤waheguru ji ❤waheguru ji ❤

  • @varindersingh6181
    @varindersingh618111 ай бұрын

    ਬਾਈ ਜੀ ਬਹੁਤ ਬਹੁਤ ਧੰਨਵਾਦ ❣️❣️🌹🌹🌹🌷

  • @sukhak6362
    @sukhak6362Ай бұрын

    ੴਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🙏🙏 🌹🌹ਸ਼ਰਬੱਤ ਦਾ ਭਲਾ ਕਰੋ ਜੀ 🙏🙏🌍🌍ਦਾਸ ਸ੍ਰੀ ਖਡੂਰ ਸਾਹਿਬ ਤੋਂ 🙏

  • @mankiratsingh-mp1iq
    @mankiratsingh-mp1iq11 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ

  • @JASWINDERSINGH-rh1vo
    @JASWINDERSINGH-rh1vo11 ай бұрын

    ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏

  • @mrsinghsingh6905
    @mrsinghsingh690511 ай бұрын

    Thanks

  • @harpreetjansal2459
    @harpreetjansal24597 күн бұрын

    Bhut hi vadiya jankari leke aunde ho bhai saab ji nirankar tuadi lami umer bakse te tandrust rakhe ji

  • @drackeofficeal
    @drackeofficeal9 ай бұрын

    Dhanwaad ji Tuhaadi video ne ਸਾਡੀ ਬੋਹੁਤ ਮਦਦ ਕੀਤੀ ਤੇ ਅਸੀਂ ਜਿਲ੍ਹਾ ਫਾਜ਼ਿਲਕਾ ਸ਼ਹਿਰ ਜਲਾਲਾਬਾਦ ਤੇ ਪਿੰਡ ਟਿਵਾਣਾ ਕਲਾਂ ਤੋਂ ਵੀਡਿਓ ਵੇਖ ਰਹੇ ਹਾਂ

  • @parmjeetbajwa4950
    @parmjeetbajwa495011 ай бұрын

    ਵਾਹਿਗੁਰੂ ਜੀ🙏

  • @rajwinder1968
    @rajwinder196811 ай бұрын

    ਬਹੁਤ ਵਧੀਆ ਜਾਣਕਾਰੀ

  • @user-ok7jv6uo1f
    @user-ok7jv6uo1f6 ай бұрын

    ਧੰਨ ਧੰਨ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਪਿੰਡ ਨਾਨਕ ਸਰ ਚੀਮਾਂ ਸਾਹਿਬ

  • @gurpreetsinghgopi2155
    @gurpreetsinghgopi215511 ай бұрын

    ਬਹੁਤ ਬਹੁਤ ਧੰਨਵਾਦ ਵੀਰ ਜੀ ਇਸ ਵਿਸ਼ੇਸ਼ ਜਾਣਕਾਰੀ ਦੇਣ ਲਈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @davinderkaur1282
    @davinderkaur128211 ай бұрын

    ਸਤਿ ਸ੍ਰੀ ਅਕਾਲ ਜੀ ਬਹੁਤ ਵਧਿਆ ਕਾਜ ਹੈ ਜੀ 👍

  • @user-xw5jz3zi5t
    @user-xw5jz3zi5t2 ай бұрын

    Amritsar,waheguru ji tuhnu lambiya umra bakshe ji jo tuc saarya nu Sikh ithiaas naal sab nu jagrook ker sake waheguru ji ka Khalsa waheguru ji ki fathe❤❤

  • @sharanjitr3446
    @sharanjitr344611 ай бұрын

    ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੀ। ਬਹੁਤ ਹੀ ਜਾਣਕਾਰੀ ਭਰਪੂਰ ਵੀਡੀਓ ਧੰਨਵਾਦ।

  • @rajgarewalraja4420
    @rajgarewalraja442011 ай бұрын

    Veer ji God bless you sikhan de pehle chande da rang surme ranga si dhanbad

  • @vickyrandhawa2809
    @vickyrandhawa280911 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁ ਰੂ ਜੀ ਕੀ ਫਤਿਹ ਜੀ ਬੇਟਾ ਜੀ ਬਹੁਤ ਬਹੁਤ ਵਧੀਆ ਢੰਗ ਨਾਲ ਜਾਣ ਕਾਰੀ ਦਿੱਤੀ ਧੰਨਵਾਦ ਫਰੀਦਕੋਟ

  • @LovePreet-xp3uo
    @LovePreet-xp3uo11 ай бұрын

    Malaysia ji 🇲🇾🇲🇾❤️

  • @gagandhaliwal928
    @gagandhaliwal92811 ай бұрын

    ❤️Waheguru Ji Mehar Krn Panjab te 🙏🏻

  • @amnpretchopra6791
    @amnpretchopra679111 ай бұрын

    Waheguru Ji 🙏❤️ Sardul Garh District Mansa

  • @LuckySharma-ss7qi
    @LuckySharma-ss7qi11 ай бұрын

    ਬਹੁਤ ਵਧੀਆ ਢੰਗ ਨਾਲ ਸਮਝਾਇਆ ਵੀਰ ਜੀ ਬਹੁਤ ਬਹੁਤ ਧੰਨਵਾਦ (ਲੱਕੀ ਸ਼ਰਮਾਂ ਧੂੜਕੋਟ ਰਣਸੀਂਹ ਜਿਲ੍ਹਾ ਮੋਗਾ)

  • @shubegsahota8197
    @shubegsahota8197Ай бұрын

    ਬਹੁਤ ਵਧੀਆ ਲੱਗਾ ਇਹ ਇਤਿਹਾਸ ਸੁਣਕੇ ਮੈ ਬਾਬਾ ਸ਼ੁਬੇਗ ਸਿੰਘ ਮੀਆਂ ਵਿੰਡ ਖੰਡੂਰ ਸਾਹਿਬ ਦੇ ਨਜ਼ਦੀਕ ਪਿੰਡ ਮੇਰਾ ਮੀਆਂ ਵਿੰਡ

  • @avihair1878
    @avihair187811 ай бұрын

    ਧੰਨ ਧੰਨ ਗੁਰੂ ਗ੍ਰੰਥ ਸਹਿਬ ਜੀ 🌹🌹🙏🏻

  • @preetkaur6054

    @preetkaur6054

    11 ай бұрын

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚੈਨਲ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @GurbachanSingh-fo9so

    @GurbachanSingh-fo9so

    10 ай бұрын

    ​@@preetkaur6054😢

  • @husanpreetkaurdhaliwal270

    @husanpreetkaurdhaliwal270

    8 ай бұрын

    ​@preetkaur6054

  • @ashokverma1028
    @ashokverma102811 ай бұрын

    Very nice and informative. Dhan Dhan Guru sahibans. 🙏

  • @manpreetkaur5902
    @manpreetkaur590211 ай бұрын

    waheguru ji ka khalsa waheguru ji ki fateh ji❤❤

  • @bhaikulwindersingh8932
    @bhaikulwindersingh893211 ай бұрын

    ਵੀਰ ਜੀ ਵਡਭਾਗ ਸਿੰਘ ਪਹਾੜਾ ਵਾਲਾ ਦਾ ਗੁਰੂਆ ਨਾਲ ਸੰਬੰਧ ਇਤਿਹਾਸ ਜਰੂਰ ਦੱਸੋ

  • @kalabrar5643
    @kalabrar564311 ай бұрын

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @khela92
    @khela9211 ай бұрын

    ਬਹੁਤ ਵਧੀਆ ਕੰਮ ਕਰ ਰਹੇ ਹੋ

  • @sureshrani7256
    @sureshrani725611 ай бұрын

    Bhot bhot vdia vdo aaj tak Kabhi nhe aasi vdo mili ce

  • @ghumansaab214
    @ghumansaab21411 ай бұрын

    Waheguru Ji ❤️❤️🙏

  • @gurjeetsingh9370
    @gurjeetsingh937011 ай бұрын

    ਬਹੁਤ ਵਧੀਆ ਜਾਣਕਾਰੀ ਬਾਈ ਜੀ

  • @user-qf1nb5ee5z
    @user-qf1nb5ee5z11 ай бұрын

    Waheguruji waheguruji dhan dhan ha bahut badeya lagda ha ehu jeha amret vachan guru bhaly kera sun ka anad a gea god bless you sat siri akal ji

  • @ramandeepsingh6087
    @ramandeepsingh6087Ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 👏👏

  • @GurinderSingh-ow5wl
    @GurinderSingh-ow5wl11 ай бұрын

    SATNAM SRI WAHEGURU JI...

  • @SukhBrar-ql2vn
    @SukhBrar-ql2vn11 ай бұрын

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ❤❤

  • @GurcharanSingh-lh5xw
    @GurcharanSingh-lh5xw11 ай бұрын

    ਵਾਹਿਗਰੂ ਜੀ। ਜੰਮੂ ਤੋਂ 👏

  • @HarjeetSingh-ir4dz
    @HarjeetSingh-ir4dz11 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @virenderahluwalia9976
    @virenderahluwalia997611 ай бұрын

    VIRENDER K AHLUWALIA Waheguru Ji ❤❤❤❤ Satnaam Ji ☮️☮️☮️☮️ Waheguru Ji 🙏🙏🙏🙏 Satnaam Waheguru Ji ❤️❤️❤️❤️❤️🌹🌹🌹 Waheguru ji 🙏🙏🙏🙏

  • @PrinceSingh-ym8nk
    @PrinceSingh-ym8nk11 ай бұрын

    Satnam Sri WAHEGURU Sahib Ji Maharaj ji ❤️🙏🙏❤️

  • @ParmjeetSingh-le1wv
    @ParmjeetSingh-le1wv11 ай бұрын

    Itehaas di jaankari Den lai dhanbaad.veer ji waheguru tuhanu chardikala vich rakhe.

  • @nirmalkaur5859
    @nirmalkaur585911 ай бұрын

    Very well Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @parminderkaurgill2848
    @parminderkaurgill284811 ай бұрын

    Waheguru ji Meher kern

  • @sahildeepsingh3876
    @sahildeepsingh387611 ай бұрын

    Waheguru Ji Ka Khalsa Waheguru Ji Ki Fateh Veer ji ❤ Dhanwaadi, Jammu

  • @anishmiddha7372
    @anishmiddha73723 ай бұрын

    Bahut vaddia information veer ji. 🙏

  • @maluksamra4787
    @maluksamra478711 ай бұрын

    Waheguru ji.bhoot vadiya jankari diti hai ji.

  • @vanshpreetsingh8861
    @vanshpreetsingh886111 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏 ਵਾਹਿਗੁਰੂ ਜੀ ਅਸੀਂ ਮੱਖੂ ਤੋਂ ਹਾਂ

  • @jaimalsidhu607
    @jaimalsidhu6074 ай бұрын

    ਧੰਨਵਾਦ ਬੇਟਾ ਜੀ

  • @manpreetchahal1788
    @manpreetchahal178811 ай бұрын

    Thank u veer Ji is video liye ass sangrur toh haa🙏🏻🙏🏻🙏🏻🙏🏻🙏🏻🙏🏻🙏🏻

  • @Darshansingh-fs4hn
    @Darshansingh-fs4hn11 ай бұрын

    Waheguru ji

  • @Deep_kang0009
    @Deep_kang000911 ай бұрын

    Waheguru ji🙏

  • @gurdeepgill868
    @gurdeepgill8687 ай бұрын

    1 ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਜੀ ਨੂੰ ਜੋ ਦੇਵੀ ਭਗਤ ਸੀ 2 ਗੁਰੂ ਅੰਗਦ ਸਾਹਿਬ ਜੀ ਆਪਣੇ ਕੁੜਮ ਨੂੰ ਆਪਣੀ ਧੀ ਤੇ ਚਾਚੇ ਸਹੁਰੇ ਨੂੰ ਜੋ ਦੇਵੀ ਭਗਤ ਸੀ 3 ਗੁਰੂ ਅਮਰ ਦਾਸ ਜੀ ਅਗਲੀ ਗਦੀ ਜੇਠਾ ਜੀ ਨੂੰ ਜੋ ਅਨਾਥ ਸੀ ਗੁਰੂ ਅਮਰ ਦਾਸ ਜੀ ਨੇ ਆਪਣੀ ਧੀ ਭਾਨੀ ਦਾ ਬਿਆਹ ਭਾਈ ਜੇਠਾ ਜੀ ਜੋ ਬਣ ਗਏ ਗੁਰੂ ਰਾਮ ਦਾਸ ਆਪਣੇ ਜਵਾਈ ਨੂੰ 4 ਗੁਰੂ ਰਾਮ ਦਾਸ ਜੀ ਆਪਣੇ ਸੁਪੁੱਤਰ ਨੂੰ ਜੋ ਤਿੰਨ ਪੁੱਤਾਂ ਚੋ ਸਬ ਤੋ ਛੋਟਾ ਸੀ 5 ਗੁਰੂ ਅਰਜਨ ਦੇਵ ਜੀ ਆਪਣੇ ਸੁਪੁੱਤਰ ਗੁਰੂ ਹਰਗੋਬਿੰਦ ਸਿੰਘ ਜੀ ਨੂੰ 6 ਗੁਰੂ ਹਰਗੋਬਿੰਦ ਸਿੰਘ ਜੀ ਆਪਣੇ ਪੋਤਰੇ ਗੁਰੂ ਹਰ ਰਾਏ ਸਾਹਿਬ ਜੀ ਨੂੰ ਜੋ ਸਬ ਤੋ ਛੋਟਾ ਸੀ 7 ਗੁਰੂ ਹਰ ਰਾਏ ਸਾਹਿਬ ਜੀ ਆਪਣੇ ਛੋਟੇ ਸਪੁੱਤਰ ਗੁਰੂ ਹਰ ਕ੍ਰਿਸ਼ਨ ਸਾਹਿਬ ਜੀ ਓਮਰ ਸਿਰਫ 5 saal 8 ਗੁਰੂ ਹਰ ਕ੍ਰਿਸ਼ਨ ਸਾਹਿਬ ਜੀ …3 ਸਾਲ ਬਾਅਦ ਜੋਤੀ ਜੋਤ ਸਮਾ ਜਾਂਦੇ ਨੇ ਇਸ਼ਾਰਾ ਕਰਦੇ ਨੇ ਬਾਬਾ ਬਕਾਲਾ ਬੱਲ ਜਿੱਥੇ ਬਿਰਾਜਮਾਨ ਸੀ ਤਿਆਗ ਮਲ ਜੀ ਜੋ ਹੋ ਬਣ ਜਾਂਦੇ ਨੇ ਗੁਰੂ ਤੇਗ ਬਹਾਦਰ ਜੀ 9 ਗੁਰੂ ਤੇਗ ਬਹਾਦਰ ਜੀ ਆਪਣੇ ਸੁਪੁੱਤਰ ਗੋਬਿੰਦ ਰਾਏ ਨੂੰ 10 ਗੁਰੂ ਗੋਬਿੰਦ ਸਿੰਘ ਜੀ

  • @manpreetmanpreetmanpreet6763
    @manpreetmanpreetmanpreet676311 ай бұрын

    Waheguru ji ka khlasa Waheguru ji ke Fateh Bhai ji thudde मुख च bhuat sonhi lagdi. Video

  • @jagdish.chandgoyal6112
    @jagdish.chandgoyal611211 ай бұрын

    ਦਸ ਗੁਰੁਆਂ ਦੇ ਵਾਰੇ ਬਹੁਤ ਵਧੀਆ ਜਾਨਕਾਰੀ ਦਿੱਤੀ । ਧਨਵਾਦ ਜੀ ।🙏🙏

  • @amrikSingh-gv7oi
    @amrikSingh-gv7oi11 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਬਰਨਾਲਾ ਵਿਖੇ

  • @jaswinderkaur1954
    @jaswinderkaur195411 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ। ਜੀ ਅਸੀਂ ਪਟਿਆਲਾ ਤੋਂ ਹਾਂ

  • @preetpreet5477
    @preetpreet547711 ай бұрын

    ਬਹੁਤ ਹੀ ਵਧੀਆ ਉਪਰਾਲਾ ਹੈ ਵੀਰ ਜੀ ਧੰਨਵਾਦ

  • @surinderkaur-qb7ct
    @surinderkaur-qb7ct11 ай бұрын

    Ss akalji. Bahut wadia jankari diti. Badi talabsi jadandi.

  • @SukhdevSingh-nc2hn
    @SukhdevSingh-nc2hn10 ай бұрын

    Waheguru ji ka khalsa Waheguru ji ki fatah Sukhdev Singh from jaipur

  • @gurmailsingh6598
    @gurmailsingh659811 ай бұрын

    Waheguru ji, chak sotriya, Th.JALALABAD , FAZILKA

  • @AshaRani-il5jf
    @AshaRani-il5jf22 күн бұрын

    ਵਾਹਿਗੁਰੂ ਜੀ ਮਿਹਰ ਕਰੋ

  • @Uppal-ny5le
    @Uppal-ny5le11 ай бұрын

    Waheguru ji ❤❤❤❤❤❤❤❤❤

  • @user-xv7px3gv5o
    @user-xv7px3gv5o11 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @sikandersingh6194
    @sikandersingh61947 ай бұрын

    Satnam waheguru ji 🙏

  • @GurwinderSingh-qt9cx
    @GurwinderSingh-qt9cx9 ай бұрын

    Bahut vadiya waheguru g kirpa kre

  • @inderdhindsa7444
    @inderdhindsa744411 ай бұрын

    Very nice Vaheguru ji

  • @SandeepKumar-mi6iy
    @SandeepKumar-mi6iy10 ай бұрын

    Bahut vadia jaankari hai ji waheguru ji

  • @dilpreetsingh7684
    @dilpreetsingh768411 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @JaswantSingh-ir9ox
    @JaswantSingh-ir9ox11 ай бұрын

    Waheguru ji meher krn ji Waheguru ji Waheguru ji Waheguru ji Waheguru I

  • @avinashkaur1583
    @avinashkaur158311 ай бұрын

    Bhout hi Changi jankari ditti hai Veerji aside Delhi taun ji😊❤

  • @user-hu2mp7hc3k
    @user-hu2mp7hc3k11 ай бұрын

    ਵਾਹਿਗੁਰੂ ਜੀ ਮਿਹਰ ਕਰੀ ਦਾਤਾ ਸਭ ਤੇ ਜੀ ਸਭ ਨੂੰ ਖੁਸ਼ ਰੱਖਣਾ🙏🙏🙏🙏🙏❤️❤️🌹🌺🌺🌹🌺🌺🌹

  • @aulakhkaur1319
    @aulakhkaur13197 ай бұрын

    waheguru ji

  • @02_dil_da_raja
    @02_dil_da_raja11 ай бұрын

    ਵਾਹਿਗੁਰੂ ਜੀ ❤

  • @iqbalsinghsingh7997
    @iqbalsinghsingh799710 ай бұрын

    Waheguru Ji ka Khalsa waheguru Ji ki Fateh Jammu and Kashmir

  • @ReshamSingh-rm6yx
    @ReshamSingh-rm6yx9 ай бұрын

    Bahut bahut shukriya Bhai sahab Ji

Келесі