10 ਕਵੰਟਲ ਝਾੜ ਵੀ ਨਹੀ ਆਓਣਾ 826 ਕਣਕ ਮਾਰੇਗੀ ਕਿਸਾਨਾਂ ਨੂੰ | 826 wheat seed, 826 wheat variety in punjab

Ойын-сауық

Queries Solved:
1. 826 wheat variety in punjab
2. 826 wheat seed
3. pbw 826 wheat variety details
4. 826 gehu ka bij
#wheat826 #826 #gehu

Пікірлер: 288

  • @JatinderSingh-yn6wj
    @JatinderSingh-yn6wj10 ай бұрын

    ਤੇਰੀ ਗੱਲਬਾਤ ਦਾ ਅੰਦਾਜ਼, ਤੇਰੀ ਅਵਾਜ਼ ਸੁਣ ਕੇ ਈ ਨਜ਼ਾਰਾ ਆ ਜਾਂਦੈ, ਜਾਣਕਾਰੀ ਤਾ ਸਟੀਕ ਹੁੰਦੀ ਹੀ ਏ । 👌👌

  • @agriadvice

    @agriadvice

    10 ай бұрын

    ਮੈ ਤੁਹਾਡਾ ਧੰਨਵਾਦੀ ਹਾਂ ਤੁਸੀ ਦੇਖਦੇ ਓ ਸ਼ੇਅਰ ਕਰਦੇ ਓ ਤਾ ਚਲਦੇ ਹਾਂ ਮੈ ਮੰਨਦਾ ਜੇਕਰ ਮੇਰਾ 10% ਯੋਗਦਾਨ ਹੈ ਤਾ ਤੁਹਾਡਾ ਸਾਰਿਆ ਦਾ 90% ਯੋਗਦਾਨ ਹੈ ਇਸ ਚੈਨਲ ਨੂੰ ਚਲਾਓਣ ਚ🙏

  • @JatinderSingh-yn6wj

    @JatinderSingh-yn6wj

    10 ай бұрын

    @@agriadvice keep it up 👍

  • @kuldeepSingh-mw9pi

    @kuldeepSingh-mw9pi

    10 ай бұрын

    @@agriadvice Bhai ji Dil khol ke baat krte h aap 💪🙏

  • @Gurveersingh2018

    @Gurveersingh2018

    10 ай бұрын

    ਮੇਰੇ ਕੋਲ ਹੈ 826 sira variety hai ਮੈਂ ਕਿਸਾਨ ਹਾਂ 5 ਕਨਾਲਾਂ ਚ 50 man ਹੋਇਆ ਜਦੋ ਮਰਜ਼ੀ ਦੇਖ ਇਸ ਝੂਠ ਬੋਲਦਾ

  • @Lovepreet-do1jp

    @Lovepreet-do1jp

    10 ай бұрын

    @@Gurveersingh2018 ਵੀਰ ਮਾੜਾ ਨਹੀ ਕਿਹਾ 826 ਨਕਲੀ ਦੀ ਗੱਲ ਕੀਤੀ

  • @lovevirk3992
    @lovevirk399210 ай бұрын

    ਸਮਝਦਾਰੀ ਨਾਲ ਚੱਲਣ ਦੀ ਲੋੜ ਹੈ ਹਰ ਕੋਈ ਜਿਮੀਦਾਰ ਨੂੰ ਠੰਗਣ ਨੂੰ ਫਿਰਦਾ ਬਾਕੀ ਜਾਣਕਾਰੀ ਦੇਣ ਲਈ ਧੰਨਵਾਦ 👏

  • @bholasinghsidhu5167
    @bholasinghsidhu516710 ай бұрын

    ਜਾਨਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ

  • @sandeepsharma-gj9lr
    @sandeepsharma-gj9lr9 ай бұрын

    ਸੈਲੂਟ ਕਰਦੇ ਹਾਂ ਜੀ ਤੁਹਾਨੂੰ,ਸਹੀ ਜਾਣਕਾਰੀ ਦੇਣ ਲਈ

  • @baljinderrai4
    @baljinderrai410 ай бұрын

    ਬਿਲਕੁੱਲ ਸਹੀ ਕਿਹਾ ਚਰਨਜੀਤ ਵੀਰ ਯੂਨੀਵਰਸਟੀ ਵਾਲੇ ਚੋਰ ਨੇ ਭੋਲੇ ਭਾਲੇ ਪਰ ਜਿਹੜਾ ਯੂਨੀਵਰਸਟੀ ਚੋ ਬੀਜ ਲੇ ਆਉਂਦਾ ਓਹ ਆਵਦੇ ਆਪ ਨੂੰ ਸਭ ਤੋਂ ਚਲਾਕ ਸਮਝਦਾ ਹੈ ਮੈ 3-4 ਵਾਰ ਕਿਸਾਨ ਮੇਲੇ ਤੇ ਗਿਆ ਵਾਂ ਓਥੇ ਗਰਮੀ ਧੁੱਪ ਚ ਲਗਦੀਆਂ ਲੰਮੀਆਂ ਲਾਈਨਾਂ ਦੇਖ ਕੇ ਦੁੱਖ ਮਹਿਸੂਸ ਹੁੰਦਾ ਜਿਹੜੇ ਦੂਰੋਂ ਦੂਰੋਂ ਆ ਕੇ ਸਮਾਂ ਖਰਾਬ ਕਰਦੇ ਹਨ ਇਹੋ ਬੀਜ ਜੇਕਰ ਜਿਲ੍ਹਾ ਖੇਤੀਬਾੜੀ ਦਫ਼ਤਰ ਚੋ ਉਪਲਬਧ ਹੋਵੇ ਅਤੇ ਵਾਜਬ ਰੇਟ ਜੋ ਕਣਕ ਦੀ MSP ਹੈ ਉਹ ਹੋਣਾ ਚਾਹੀਦਾ ਹੈ ਤਾਂ ਜ਼ੋ ਜਿਸਦਾ ਦਿਲ ਕਰੇ ਓਹ ਬੀਜ ਲਿਆ ਕੇ ਬਿਜਾਈ ਕਰ ਸਕੇ ਜੇਕਰ ਯੂਨੀਵਰਸਟੀ ਵਾਲੇ ਬੀਜ ਐਨੇ ਹੀ ਲਾਹੇਵੰਦ ਹੁੰਦੇ ਹਨ ਤਾਂ ਹਰ ਸਾਲ ਨਵੇਂ ਤੋਂ ਨਵਾਂ ਬੀਜ ਤਿਆਰ ਕਰਨ ਦੀ ਲੋੜ ਕਿਉਂ ਪੈਂਦੀ ਹੈ ਸਭ ਕਿਸਾਨਾਂ ਨੂੰ ਲੁੱਟ ਦਾ ਜ਼ਰੀਆ ਹੈ ਹਰੇਕ ਬੀਜ ਤੀਜੇ ਸਾਲ 45-50 ਮਣ ਤੇ ਆ ਜਾਂਦਾ ਹੈ well treat ਕਰਕੇ ਬੀਜ ਦਾ ਝਾੜ ਤਾਂ ਵਧਾ ਦਿੰਦੇ ਹਨ ਪਰ ਜਦੋਂ ਘਰ ਬੀਜ ਰੱਖ ਕੇ ਦੁਬਾਰਾ ਬੀਜਦੇ ਹਾਂ ਤਾਂ ਓਹ ਝਾੜ ਪ੍ਰਾਪਤ ਨਹੀਂ ਹੁੰਦਾ ਪਹਿਲੇ ਸਾਲ ਵਾਲਾ

  • @malkitsidhu8098
    @malkitsidhu809810 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @allwindersingh8573
    @allwindersingh857310 ай бұрын

    ਬਿਲਕੁਲ ਸੱਚ ਕਿਹਾ ਵੀਰ ਨੇ Very good brother

  • @harkiratsinghbhullar4607
    @harkiratsinghbhullar460710 ай бұрын

    ਬਹੁਤ ਵਧੀਆ ਜੀ ਸੱਚੀ ਜਾਣਕਾਰੀ ਜੀ

  • @SandeepKumar-ss8sb
    @SandeepKumar-ss8sb10 ай бұрын

    ਬਹੁਤ ਵਧੀਆ ਜਾਣਕਾਰੀ

  • @harjit1288
    @harjit128810 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ

  • @BalwinderSingh-sx4zr
    @BalwinderSingh-sx4zr10 ай бұрын

    ਕਣਕ 826 ਦੀ ਜਾਣਕਾਰੀ ਦੇਣ ਲੲਈ ਬਹੁਤ ਬਹੁਤ ਧੰਨਵਾਦ ਮੈਂ ਜੂਪੀ ਤੋਂ ਵੀਰ। ਤਹੋਡੀ ਹਰ ਵੀਡੳ ਦੇਖਦਾ। ਬਹੁਤ ਬਹੁਤ ਜਾਣ ਕਾਰੀ ਦਿਤੀ ਧਨਵਾਦ

  • @davindersidhu2082
    @davindersidhu208210 ай бұрын

    ਬਹੁਤ ਵਧੀਆ ਜਾਣਕਾਰੀ ਬਾਈ ❤

  • @avatarbhullar
    @avatarbhullar10 ай бұрын

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @HarpreetSingh-we6dt
    @HarpreetSingh-we6dt10 ай бұрын

    Sat Shri akaal ji Bai ji 🎉🎉🎉🎉🎉 Very good 👍 information Thank you Brother

  • @gurmukhkahlon7138
    @gurmukhkahlon713810 ай бұрын

    ਵੀਰ 826 ਬੀਜ ਬਾਰੇ ਸੋਚ ਰਹੇ ਹਾਂ ।ਇਸ ਵਾਰ 110 ਬੀਜ PR ਬਹੁਤ ਜਿਆਦਾ ਡੁਪਲੀਕੇਟ ਮਾਰਕੀਟ ਵਿੱਚ ਵਿਕਿਆ ਆ । ਇਸ ਕਰਕੇ ਬਹੁਤ ਧਿਆਨ ਦੇਣ ਦੀ ਲੋੜ ਆ ।ਧੰਨਵਾਦ ਚਰਨਜੀਤ ਸਿੰਘ ਜੀ ।❤

  • @sikanderpalsingh3778

    @sikanderpalsingh3778

    10 ай бұрын

    Sahi

  • @kamaljitsingh9232

    @kamaljitsingh9232

    10 ай бұрын

    110 beej pr nahi aa supreme company da supreme 110 beej aa isdi demand zyada hon karke duplicate bahut vikhya si is war

  • @BalwinderSingh-kt4xl

    @BalwinderSingh-kt4xl

    10 ай бұрын

    110 jhona vadia ja sava 7301 kehra vadia

  • @JatinderSingh-yn6wj

    @JatinderSingh-yn6wj

    10 ай бұрын

    @@BalwinderSingh-kt4xl eh tan october mahina e dassu

  • @uppaldairyfarmingmajha1216

    @uppaldairyfarmingmajha1216

    10 ай бұрын

    110bhut vadia e

  • @rupilongia8842
    @rupilongia884210 ай бұрын

    Bilkul sahi jankaari

  • @nanaksingh1758
    @nanaksingh175810 ай бұрын

    Very Very thanks sir jankari den lyi.

  • @hardeepsinghcheema429
    @hardeepsinghcheema42910 ай бұрын

    ਬਹੁਤ ਵਧੀਆ ਕੀਤਾ ਵੀਰ ਚੰਗੀ ਝਾੜ ਪਾਈ ਯੂਨੀਵਰਸਿਟੀ ਵਾਲਿਆਂ ਦਾ

  • @Rajmohaar
    @Rajmohaar10 ай бұрын

    Andaaz daleri or knowledge greatt

  • @sakattarsingh7114
    @sakattarsingh711410 ай бұрын

    Dhanvaad G Dr Saab ji 🙏

  • @parmjeetbajwa4950
    @parmjeetbajwa495010 ай бұрын

    ਵਾਹਿਗੁਰੂ ਜੀ 🙏

  • @agriadvice

    @agriadvice

    10 ай бұрын

    🙏🙏

  • @KaramjitSingh-hz8mj
    @KaramjitSingh-hz8mj10 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @agriadvice

    @agriadvice

    10 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @kuldeepsinghvirk2644
    @kuldeepsinghvirk264410 ай бұрын

    ਬਹੋਤ ਵਿਧੀਆਂ ਜਾਣ ਕਾਰੀ ਵੀਰ ਜੀ

  • @agriadvice

    @agriadvice

    10 ай бұрын

    Thanks share kro ji

  • @angrejvirk5796
    @angrejvirk579610 ай бұрын

    Waheguru waheguru God Bless you Brother

  • @agriadvice

    @agriadvice

    10 ай бұрын

    Thanks share kro

  • @lakhmirsingh9658
    @lakhmirsingh965810 ай бұрын

    ਬਿਲਕੁਲ ਸਹੀ ਹੈ ਜੀ

  • @palwinderseehra3144
    @palwinderseehra314410 ай бұрын

    Good information thanks

  • @jagdeepsandhu9465
    @jagdeepsandhu946510 ай бұрын

    ਕਿਸੇ ਨੂੰ ਕੀ ਕਹਿਣਾ ਯਾਰ ਆਪਣੇ ਕਿਸਾਨ ਵੀ ਨਹੀਂ ਨਾ ਮੰਨਦੇ।ਇਹਨਾਂ ਨੂੰ ਆਪਣੇ ਨਾਲੋਂ ਵੱਧ ਯਕੀਨ ਦੁਕਾਨਦਾਰਾਂ ਤੇ ਹੁੰਦਾ।ਫਿਰ ਅਧਾਰ ਕਾਰਡ ਇਕੱਠੇ ਕਰ ਕਰ ਕੇ ਯੂਨੀਵਰਸਿਟੀ ਜਾ ਲਾਈਨਾਂ ਲਾਉਂਦੇ।ਉਥੇ ਤੇ ਦੁਕਾਨਦਾਰਾਂ ਕੋਲ ਜਾ ਜਾ ਕੇ .......ਮਰਵਾਉਂਦੇ ਨੇ ਤੇ ਤੇਲ ਵੀ ਘਰੋਂ ਦੇਂਦੇ ਨੇ।

  • @1freedigddtdshu
    @1freedigddtdshu10 ай бұрын

    ਬਹੁਤ ਵਧੀਆ 👌

  • @jogasingh8020
    @jogasingh802010 ай бұрын

    ਕਿਸੇ ਦਾ ਨੀ ਕਸੂਰ ਕਿਸਾਨ ਇਕ ਫਸਲ ਚ ਈ ਅਮੀਰ ਬਣਨਾ ਚਾਹੁੰਦੇ ਨੇ ਓਨਾ ਦਾ ਤੇ ਕੰਮ ਈ ਉਲਜਾਉਣਾ ਜਿੰਮੀਦਾਰ ਨੂੰ

  • @balvindersingh7054
    @balvindersingh705410 ай бұрын

    Very good information

  • @iskhangura4662
    @iskhangura466210 ай бұрын

    Very right information 22g

  • @baldevsranbaldevsran2776
    @baldevsranbaldevsran277610 ай бұрын

    You are right

  • @baljindersinghaulakh674
    @baljindersinghaulakh67410 ай бұрын

    Absolutely right now👍👍

  • @gursharnsingh-dl6my
    @gursharnsingh-dl6my10 ай бұрын

    ਧੰਨਵਾਦ ਜੱਟਾ...!❤

  • @bawindersinghsingh
    @bawindersinghsingh10 ай бұрын

    Thanks ji

  • @kuldeepnain7362
    @kuldeepnain736210 ай бұрын

    Thanks veer ji

  • @sandhu84
    @sandhu8410 ай бұрын

    Sahi akhia veer apa kade vi new beej de chaker ch nehi pay shriram te 3086 hi beeji dhiya ne

  • @balvindersingh7054
    @balvindersingh705410 ай бұрын

    Bill kul.sachi.gall.hi.ji

  • @nekpartapsinghbawa9671
    @nekpartapsinghbawa967110 ай бұрын

    Baiji, u r absolutely right ✅

  • @mandeepbrar3968
    @mandeepbrar396810 ай бұрын

    Veer fir kehdi varety biji jaave dassi bro best kanak kehdi aa 303 ton elawa

  • @ManjeetSingh-se1zs
    @ManjeetSingh-se1zs10 ай бұрын

    Waheguru ji chardi kla Rakhe

  • @agriadvice

    @agriadvice

    10 ай бұрын

    Thanks brother share kro

  • @gurvinderromana3663
    @gurvinderromana366310 ай бұрын

    Bilkul right veer g

  • @amandeepsingh2894
    @amandeepsingh289410 ай бұрын

    Right gall aa teri

  • @sidhu-647
    @sidhu-64710 ай бұрын

    Thanks 🙏🙏🙏

  • @JaswantSingh-mu9pc
    @JaswantSingh-mu9pc10 ай бұрын

    ਪਸ਼ੂਆਂ ਬਾਰੇ ਵੀ ਜਾਣਕਾਰੀ ਦਿੱਤੀ ਕਰੋ ਬਾਈ ਜੀ

  • @Crypto_Guides
    @Crypto_Guides10 ай бұрын

    ਜਿਉਂਦਾ ਰਹਿ ਜੱਟਾ

  • @agriadvice

    @agriadvice

    10 ай бұрын

    Thanks share now

  • @prabhjitsingh5757
    @prabhjitsingh575710 ай бұрын

    Sahi gal bhai teri.

  • @ranjodhsaini5078
    @ranjodhsaini507810 ай бұрын

    ਸਤਿ ਸ਼੍ਰੀ ਅਕਾਲ ਜੀ

  • @gurjotswaich1127
    @gurjotswaich112710 ай бұрын

    ਬਹੁਤ ਵੱਦੀਅਾ 22 ਜੀ 👌👍👍 ਧੰਨਵਾ੍ਦ ਜੀ

  • @dalveersandhu7010
    @dalveersandhu701010 ай бұрын

    ਧੰਨਵਾਦ ਵੀਰ

  • @dalveersandhu7010

    @dalveersandhu7010

    10 ай бұрын

    826 ਦਾ ਕੋੲੀ ਖਾਸ ਝਾੜ ਵਂਧ ਨਹੀ ਹੈ

  • @SandeepKumar-ss8sb
    @SandeepKumar-ss8sb10 ай бұрын

    ਜਾਣਕਾਰੀ ਅਨੁਸਾਰ ਹੀ ਕੰਮ ਕਰਨ ਵਾਲਾ ਇਨਸਾਨ ਕਾਮਜਾਬ ਹੁੰਦਾ ਹੈ

  • @ParamjeetsinghParamjeet-el5rl
    @ParamjeetsinghParamjeet-el5rl10 ай бұрын

    veer jankari vadia

  • @brarravi2524
    @brarravi252410 ай бұрын

    Very good 👍💯

  • @satpalachera6673
    @satpalachera667310 ай бұрын

    Very good brother

  • @diljitnandha746
    @diljitnandha74610 ай бұрын

    veer kall shaam nu 13 0 45 di spre kitti c baad wich dhup nahi laggi savere meeh pai gya kam karju k nahi 12 ghante langh gye c oda

  • @user-uy2gz2lh1g
    @user-uy2gz2lh1g10 ай бұрын

    Very good brother ❤❤

  • @hardevsinghchahal
    @hardevsinghchahal10 ай бұрын

    Vir ji, kihra- Kihra beej mix kar k beej sakde aa?

  • @SukhwinderSingh-ix1ku
    @SukhwinderSingh-ix1ku10 ай бұрын

    Good veer ji

  • @JagtarSingh-dp8lf
    @JagtarSingh-dp8lf10 ай бұрын

    Good job y ji ❤❤

  • @BaljeetSingh-cv8hh
    @BaljeetSingh-cv8hh10 ай бұрын

    gd information sir

  • @agriadvice

    @agriadvice

    10 ай бұрын

    Thanks and welcome

  • @jassajatt8524
    @jassajatt852410 ай бұрын

    Waheguru ji Waheguru ji 🙏

  • @HarjitSingh-bw3ul
    @HarjitSingh-bw3ul10 ай бұрын

    Very good

  • @ravneetdhanju6508
    @ravneetdhanju650810 ай бұрын

    Bhot wadiya beej ne

  • @KuldeepSingh-vc1kl
    @KuldeepSingh-vc1kl10 ай бұрын

    Good jata

  • @user-fo7fr4is9j
    @user-fo7fr4is9j10 ай бұрын

    10 kilo milia c 2knal chon 17.25 man average c digdi nahi toodl ghat bandi a dana full mota 303 da jhar vadh c 222 v thik c patran area dist patiala

  • @harisinghsandhu5966
    @harisinghsandhu596610 ай бұрын

    Vary good

  • @davindergill8395
    @davindergill839510 ай бұрын

    Good 👍

  • @guridandiwal5080
    @guridandiwal508010 ай бұрын

    sahi gll aa veer ji

  • @JatinderSingh-vq8hh
    @JatinderSingh-vq8hh10 ай бұрын

    ਅਸੀਂ ਭਿੱਖੀਵਿੰਡ ਦੇ ਵੀਰ ਜੀ ਸਹੀ ਗੱਲ

  • @HarpreetSingh-fe8dd
    @HarpreetSingh-fe8dd10 ай бұрын

    Very Good bro

  • @gagandeepsinghgrewal9154
    @gagandeepsinghgrewal915410 ай бұрын

    Kanak ta y 3086 bij lo oh vi 24 q nikl aaundi aa evi na nme beeja pishe lagea kro

  • @user-dr5lz4yd5e
    @user-dr5lz4yd5e10 ай бұрын

    Bilkul sahi

  • @ramandeepsinghsekhonchaudh7361
    @ramandeepsinghsekhonchaudh736110 ай бұрын

    100% Right

  • @mankdeep9391
    @mankdeep939110 ай бұрын

    Bai 110da bizz Kai loka nal bhut dhagi hoi es ty v videos bnau k eda Ghar da bezz bna sakhn lok agle sal lai

  • @jobangill5018
    @jobangill501810 ай бұрын

    Veer g.... 766 bare v jarur jankri deo...

  • @gurmukhsingh2059
    @gurmukhsingh205910 ай бұрын

    ਹਰ ਕਿਸਾਨ ਨੂੰ ਚਾਹੀਦਾ ਹੈ ਕਿ ਕੋਈ ਵੀ ਨਵਾਂ ਬੀਜ ਇਕ ਕਿਲਾ ਲਗਾ ਕੇ ਦੇਖੋ ਜੇਕਰ ਕਾਮਯਾਬ ਹੋ ਗਿਆ ਤਾਂ ਅਗਲੇ ਸਾਲ ਜ਼ਿਆਦਾ ਬੀਜੋ

  • @SatnamSingh-sm7di
    @SatnamSingh-sm7di9 ай бұрын

    ਸਹੀ ਗੱਲ ਵਾਰੀ ਜੀਦੀ 826 ਦਾ 18 ਝਾੜ

  • @upkar855mintu9
    @upkar855mintu910 ай бұрын

    👍👍

  • @SukhwinderSingh-kr2zd
    @SukhwinderSingh-kr2zd10 ай бұрын

    Good

  • @Jrandhawa13
    @Jrandhawa1310 ай бұрын

    Very good bro

  • @SukhdeepSingh-lz5zw
    @SukhdeepSingh-lz5zw10 ай бұрын

    Bai ji chona de bich jeda nden de bute a ona te lela najar aea ke chona te spray karni pau

  • @AvtarSingh-zt7rs
    @AvtarSingh-zt7rs10 ай бұрын

    Vry good bro 👍👍👍👍

  • @agriadvice

    @agriadvice

    10 ай бұрын

    Thanks brother

  • @gurpreetsidhu8166
    @gurpreetsidhu816610 ай бұрын

    Nice y

  • @user-rf6mm3tg3r
    @user-rf6mm3tg3r9 ай бұрын

    Veer main 110 da beej leanda c prr oh 126 nikl aiea ... 4 kile meri pailii a te oh 20 quntl chaad niklea kille da ....mainu dasoo k ki kran maii

  • @khushsingh2320
    @khushsingh232010 ай бұрын

    Veer ji basmati 1121 dig gye ha Kina nuksan hogaya 😢

  • @NirvairSekhon-ir4gu
    @NirvairSekhon-ir4gu10 ай бұрын

    Nice 22 🎉🎉🎉🎉🎉🎉🎉🎉

  • @tarandeep5780
    @tarandeep578010 ай бұрын

    Farmers don't have much intention to planting any new seed but cause of youtubers advertisement, farmers have to make decision to use new seed but i advice to farmers you should firstly as experiment planting few area of new seed.

  • @gurjantsinghsandhusandhu6723
    @gurjantsinghsandhusandhu672310 ай бұрын

    32 ਕੰਵਾਇਟਲ ਝੋਨਾ ਨਿਕਲ ਜੇ ਜੱਟ ਮਾਣ ਨੀ ਹੁੰਦਾ ਤੇ ਕਣਕ ਦੀ ਤਾ ਗੱਲ ਛੱਡ ਵੀਰ 😊😊

  • @sukhdhillon3000
    @sukhdhillon300010 ай бұрын

    Plz sara bro nu request aa apna kud the bee beegooo kesa the koi jakeen niy aje kal🙏🙏🙏🙏🙏🙏🙏🙏🙏🙏🙏🙏🙏🙏🙏🙏

  • @charanjeetsingh3512
    @charanjeetsingh35129 ай бұрын

    100.Right

  • @PANJAB-13
    @PANJAB-1310 ай бұрын

    Y 4 killa 222 te 303 mix krke te 3 killa 371 beeja ge

  • @_gill_lovepreet-singh
    @_gill_lovepreet-singh10 ай бұрын

    ❤❤

  • @user-pt3mg1rm2o
    @user-pt3mg1rm2o10 ай бұрын

    Good job bro

  • @agriadvice

    @agriadvice

    10 ай бұрын

    Thanks

  • @sukhbiedeswal1825
    @sukhbiedeswal182510 ай бұрын

    Shi gl h sir

  • @bhindudhah
    @bhindudhah10 ай бұрын

    Nice video

  • @KuldeepSingh-xd4sv
    @KuldeepSingh-xd4sv10 ай бұрын

    HD Variety Good

  • @BaljeetSingh-pt2ut
    @BaljeetSingh-pt2ut10 ай бұрын

    VVgood

  • @gurwindersinghbhullar6405
    @gurwindersinghbhullar640510 ай бұрын

  • @anilmalik5138
    @anilmalik513810 ай бұрын

    Sir ji पूसा बासमती 1847 हाथ से आसनी से झड़ जाएगी क्या या कंबाइन से निकलवाये

  • @bhallainapbgmail
    @bhallainapbgmail10 ай бұрын

    ਕਣਕ ਕੋਈ ਵੀ ਹੋਵੇ ਉਸ ਨੂੰ ਮਿਕਸ ਕਰਕੇ ਬੀਜੋ ਫੁੱਲ ਝਾੜ ਆਉਗਾ ।ਅਸੀਂ 10ਸਾਲ ਤੋਂ ਮਿਕਸ ਕਰਕੇ ਬੀਜਦੇ ਹਾਂ। ਤਿੰਨ ਚਾਰ ਕਿਸਮਾ ਮਿਕਸ ਕਰਦੇ ਹਾਂ ਹਰ ਸਾਲ

  • @tractor_lovers_hr8541

    @tractor_lovers_hr8541

    10 ай бұрын

    Kina jhad nikda veer kille da

Келесі