055 Mumbai 23Feb2019 SatE RSK Bhai Manpreet Singh Jee
Музыка
To stay connected with AKJ.Org KZread channel, please click on the link below to subscribe to our channel:
kzread.info_c...
To download MP3s of this Smaagam, please visit:
www.akj.org
To stay connected with AKJ.Org updates, please Like Facebook Page of AKJ.Org:
/ akhandkeertaneejathaa
Follow us on Twitter @AKJdotOrg:
/ akjdotorg
Follow us on Instagram @AKJdotOrg:
/ akjdotorg
Пікірлер: 334
ਗੋਂਡ ਮਹਲਾ ੫ ॥ ਰਾਮ ਰਾਮ ਸੰਗਿ ਕਰਿ ਬਿਉਹਾਰ ॥ ਰਾਮ ਰਾਮ ਰਾਮ ਪ੍ਰਾਨ ਅਧਾਰ ॥ ਰਾਮ ਰਾਮ ਰਾਮ ਕੀਰਤਨੁ ਗਾਇ ॥ ਰਮਤ ਰਾਮੁ ਸਭ ਰਹਿਓ ਸਮਾਇ ॥੧॥ ਸੰਤ ਜਨਾ ਮਿਲਿ ਬੋਲਹੁ ਰਾਮ ॥ ਸਭ ਤੇ ਨਿਰਮਲ ਪੂਰਨ ਕਾਮ ॥੧॥ ਰਹਾਉ ॥ ਰਾਮ ਰਾਮ ਧਨੁ ਸੰਚਿ ਭੰਡਾਰ ॥ ਰਾਮ ਰਾਮ ਰਾਮ ਕਰਿ ਆਹਾਰ ॥ ਰਾਮ ਰਾਮ ਵੀਸਰਿ ਨਹੀ ਜਾਇ ॥ ਕਰਿ ਕਿਰਪਾ ਗੁਰਿ ਦੀਆ ਬਤਾਇ ॥੨॥ ਰਾਮ ਰਾਮ ਰਾਮ ਸਦਾ ਸਹਾਇ ॥ ਰਾਮ ਰਾਮ ਰਾਮ ਲਿਵ ਲਾਇ ॥ ਰਾਮ ਰਾਮ ਜਪਿ ਨਿਰਮਲ ਭਏ ॥ ਜਨਮ ਜਨਮ ਕੇ ਕਿਲਬਿਖ ਗਏ ॥੩॥ ਰਮਤ ਰਾਮ ਜਨਮ ਮਰਣੁ ਨਿਵਾਰੈ ॥ ਉਚਰਤ ਰਾਮ ਭੈ ਪਾਰਿ ਉਤਾਰੈ ॥ ਸਭ ਤੇ ਊਚ ਰਾਮ ਪਰਗਾਸ ॥ ਨਿਸਿ ਬਾਸੁਰ ਜਪਿ ਨਾਨਕ ਦਾਸ ॥੪ ਅਰਥ: ਹੇ ਭਾਈ! ਸੰਤ ਜਨਾਂ ਨਾਲ ਮਿਲ ਕੇ, ਪਰਮਾਤਮਾ ਦਾ ਨਾਮ ਸਿਮਰਿਆ ਕਰੋ। ਇਹ ਕੰਮ ਹੋਰ ਸਾਰੇ ਕੰਮਾਂ ਨਾਲੋਂ ਪਵਿੱਤਰ ਅਤੇ ਸਫਲ ਹੈ।੧।ਰਹਾਉ। (ਹੇ ਭਾਈ! ਤੂੰ ਜਗਤ ਵਿਚ ਵਣਜ ਕਰਨ ਆਇਆ ਹੈਂ) ਪਰਮਾਤਮਾ ਦੇ ਨਾਮ (ਦੇ ਸਰਮਾਏ) ਨਾਲ (ਸਿਮਰਨ ਦਾ) ਵਣਜ ਕਰਿਆ ਕਰ। ਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦਾ ਆਸਰਾ ਬਣਾ ਲੈ। ਜੇਹੜਾ ਪ੍ਰਭੂ ਹਰ ਥਾਂ ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ, ਹੇ ਭਾਈ! ਸਦਾ ਹੀ ਉਸ ਦੀ ਸਿਫ਼ਤਿ-ਸਾਲਾਹ ਕਰਿਆ ਕਰ।੧। ਹੇ ਭਾਈ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ, ਖ਼ਜ਼ਾਨੇ ਭਰ ਲੈ, ਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦੀ ਖ਼ੁਰਾਕ ਬਣਾ ਲੈ। ਗੁਰੂ ਨੇ ਕਿਰਪਾ ਕਰ ਕੇ (ਮੈਨੂੰ ਇਹ ਗੱਲ) ਦੱਸ ਦਿੱਤੀ ਹੈ ਕਿ (ਵੇਖੀਂ,) ਕਿਤੇ ਪਰਮਾਤਮਾ ਦਾ ਨਾਮ ਤੈਨੂੰ ਭੁੱਲ ਨਾਹ ਜਾਏ।੨। ਹੇ ਭਾਈ! ਜੇਹੜਾ ਪਰਮਾਤਮਾ ਸਦਾ ਹੀ ਸਹਾਇਤਾ ਕਰਨ ਵਾਲਾ ਹੈ, ਉਸ ਦੇ ਚਰਨਾਂ ਵਿਚ ਸਦਾ ਸੁਰਤਿ ਜੋੜੀ ਰੱਖ। ਪਰਮਾਤਮਾ ਦਾ ਨਾਮ ਜਪ ਜਪ ਕੇ ਜੀਵ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਜਾਂਦੇ ਹਨ।੩। ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆਂ (ਪਰਮਾਤਮਾ ਮਨੁੱਖ ਦਾ) ਜਨਮ ਮਰਨ (ਦਾ ਗੇੜ) ਦੂਰ ਕਰ ਦੇਂਦਾ ਹੈ। ਪ੍ਰਭੂ ਦਾ ਨਾਮ ਉਚਾਰਦਿਆਂ (ਪ੍ਰਭੂ ਜੀਵ ਨੂੰ) ਸਹਿਮ (-ਭਰੇ ਸੰਸਾਰ-ਸਮੁੰਦਰ) ਤੋਂ ਪਾਰ ਲੰਘਾ ਦੇਂਦਾ ਹੈ। ਹੇ ਦਾਸ ਨਾਨਕ! ਸਭ ਤੋਂ ਉੱਚੇ ਪ੍ਰਭੂ (ਦੇ ਨਾਮ) ਦਾ ਚਾਨਣ (ਆਪਣੇ ਅੰਦਰ) ਪੈਦਾ ਕਰ, ਦਿਨ ਰਾਤ ਉਸ ਦਾ ਨਾਮ ਜਪਿਆ ਕਰ।੪।
ये भक्ति मार्ग है और पयासे को मंजिल तक अवश्य पंहुचा देगा ॐॐॐ॥
Bhai Sahib bhai Manpreet Singh ji nu kot kot parnaam.🙏🙏
ਵਾਹਿਗੁਰੂ ਪਿਤਾ ਜੀਓ ਤੇਰੇ ਘਰ ਦੇ ਪਾਂਧੀਆਂ ਨੂੰ ਕੋਟਿਨ ਕੋਟ ਨਮਸਕਾਰ 🙏🙏🙏🙏🙏
Kaljug mei kirtan pardhaaanaaa..... Waheguru ji
🙏🙏🙏🌹 Hau Bal Bal Jaau Satguru Saache Naam Par 🙏🙏 Satguru Saache Naam Par 🙏🙏🙏🙏🌹 Dhan Dhan Dhan Sri Guru Tegh Bahadar Sahib jio Maharaj jio 🙏🙏🙏🙏🙏🙏🌹
🙏🙏🙏🙏🌹 Aad Guruah-e Namah-e Juggad Guruah-e Namah-e Satguru-e Namah-e Sri Gurudev-e Namah-e 🙏🙏🙏🙏🙏🙏🙏🌹
Waheguru jio
Waheguru sahib jio mere waheguru sahib jio mere waheguru sahib jio mere waheguru sahib jio mere waheguru sahib jio
🙏🌹 waheguru ♥️waheguru♥️ waheguru ♥️waheguru ♥️waheguru waheguru♥️ waheguru ♥️waheguru waheguru ♥️waheguru ♥️waheguru🌹🙏💘♥️💘 ji
ਮਲਾਰ ਮਹਲਾ ੪ ॥ ਰਾਮ ਰਾਮ ਬੋਲਿ ਬੋਲਿ ਖੋਜਤੇ ਬਡਭਾਗੀ ॥ ਹਰਿ ਕਾ ਪੰਥੁ ਕੋਊ ਬਤਾਵੈ ਹਉ ਤਾ ਕੈ ਪਾਇ ਲਾਗੀ ॥੧॥ ਰਹਾਉ ॥ ਹਰਿ ਹਮਾਰੋ ਮੀਤੁ ਸਖਾਈ ਹਮ ਹਰਿ ਸਿਉ ਪ੍ਰੀਤਿ ਲਾਗੀ ॥ ਹਰਿ ਹਮ ਗਾਵਹਿ ਹਰਿ ਹਮ ਬੋਲਹਿ ਅਉਰੁ ਦੁਤੀਆ ਪ੍ਰੀਤਿ ਹਮ ਤਿਆਗੀ ॥੧॥ ਮਨਮੋਹਨ ਮੋਰੋ ਪ੍ਰੀਤਮ ਰਾਮੁ ਹਰਿ ਪਰਮਾਨੰਦੁ ਬੈਰਾਗੀ ॥ ਹਰਿ ਦੇਖੇ ਜੀਵਤ ਹੈ ਨਾਨਕੁ ਇਕ ਨਿਮਖ ਪਲੋ ਮੁਖਿ ਲਾਗੀ ॥੨ ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਉਚਾਰਿਆ ਕਰ। ਵੱਡੇ ਭਾਗਾਂ ਵਾਲੇ ਹਨ ਉਹ ਮਨੁੱਖ ਜੋ (ਪਰਮਾਤਮਾ ਦਾ ਦਰਸਨ ਕਰਨ ਲਈ) ਭਾਲ ਕਰਦੇ ਹਨ। ਹੇ ਭਾਈ! ਮੈਂ (ਤਾਂ) ਉਸ ਮਨੁੱਖ ਦੇ ਚਰਨੀਂ ਲੱਗਦਾ ਹਾਂ ਜਿਹੜਾ ਮੈਨੂੰ ਪਰਮਾਤਮਾ ਦਾ ਰਾਹ ਦੱਸ ਦੇਵੇ।1। ਰਹਾਉ। ਹੇ ਭਾਈ! ਪਰਮਾਤਮਾ ਹੀ ਮੇਰਾ ਮਿੱਤਰ ਹੈ ਮੇਰਾ ਮਦਦਗਾਰ ਹੈ, ਪਰਮਾਤਮਾ ਨਾਲ (ਹੀ) ਮੇਰਾ ਪਿਆਰ ਬਣਿਆ ਹੋਇਆ ਹੈ। ਮੈਂ ਪਰਮਾਤਮਾ ਦੀ ਹੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹਾਂ, ਮੈਂ ਪਰਮਾਤਮਾ ਦਾ ਹੀ ਨਾਮ ਜਪਦਾ ਹਾਂ। ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਪਿਆਰ ਮੈਂ ਛੱਡ ਦਿੱਤਾ ਹੋਇਆ ਹੈ।1। ਹੇ ਭਾਈ! ਸਭ ਦੇ ਮਨ ਨੂੰ ਮੋਹ ਲੈਣ ਵਾਲਾ ਪਰਮਾਤਮਾ ਹੀ ਮੇਰਾ ਪ੍ਰੀਤਮ ਹੈ। ਉਹ ਪਰਮਾਤਮਾ ਸਭ ਤੋਂ ਉੱਚੇ ਆਨੰਦ ਦਾ ਮਾਲਕ ਹੈ, ਮਾਇਆ ਦੇ ਪ੍ਰਭਾਵ ਤੋਂ ਉੱਚਾ ਰਹਿਣ ਵਾਲਾ ਹੈ। ਹੇ ਭਾਈ! ਜੇ ਉਸ ਪਰਮਾਤਮਾ ਦਾ ਦਰਸ਼ਨ ਅੱਖ ਝਮਕਣ ਜਿਤਨੇ ਸਮੇ ਲਈ ਹੋ ਜਾਏ, ਇਕ ਪਲ ਭਰ ਲਈ ਹੋ ਜਾਏ, ਤਾਂ ਨਾਨਕ ਉਸ ਦਾ ਦਰਸ਼ਨ ਕਰ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।
Waheguru ji waheguru g waheguru g waheguru g waheguru g waheguru g waheguru
Dhan Guru Nanak ji
🙏🙏🙏🙏🌹 Nirankaar Aakaar Aap Nirgunn Sargunn Ekk Ekkeh Ekk Bakhannano Nanak Ekk Anek 🙏🙏🙏🙏🙏🙏🙏🙏🌹
Waheguru Ji Ka Khalsa waheguru ji Ki fatha
भाई मन्प्रीत जियो, तुसी हर लियो मेरे पाप
हमारे देश में कितनी महान विभूतियाँ हैं, बड़े गर्व की बात है कि रागी मनप्रीत जी जागरण के सामाजिक कार्य में लगे हुए हैं! इन्हें सादर प्रणाम॥
@surendersingh2917
Жыл бұрын
Osm baba ji
Waheguru ji mehar kro ji,,,apne nal hi jor lvo sanu v waheguru..mere to apni maa da vichora seh nhi hunda ji kirpa kro tusi hi maa di tara.bhut dukhi ha...mehar kro
@PBTradingzone
3 жыл бұрын
Bani Pro vadh to vadh jad rass aun lg gyaa sab duniyaa bhul jani ina anad haa bani ch
ਵਾਹਿਗੁਰੂ ਜੀ 🙏🙏🙏🙏
ਅ ਨੰ ਦ ਮ ਈ ਕੀ ਰ ਤ ਨ ਵੀਰ ਜੀ ਆਲਵੇਜ਼ ਗਿਵਸ ਹਿਜ਼਼ ਬੇਸਟ ਐਟ ਰੈਨ ਸਬਾਈ ਕੀਰਤਨ।
ਵਾਹਿਗੁਰੂ ਜੀ 🙏💙🌸🌸🌸ਪਾਤਸ਼ਾਹ ਜੀ ਮਿਹਰ ਕਰੋ 🤲🏻🙏
Waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g 🙏 💕 💕 🙏🙏🙏🙏🙏🙏💕💕💕💖💖💖
@ManufacturersInIndia
2 жыл бұрын
waheguru waheguru waheguru waheguru
@devendarkhaira1418
2 жыл бұрын
Waahe guru ji waahe guru ji
Waah .. jinni waar suno unhi waar gurbani de rass nal bhar jayida❤️ waheguru jI ❤️
@ManufacturersInIndia
2 жыл бұрын
waheguru waheguru waheguru waheguru
@ishantbirsingh1346
11 ай бұрын
Wahegugru ji 🙏
Maharaj aapji Pashu Juggo Jugg Kirtan di sewa Lehan waheguru jio
🙏🙏🙏🙏🌹 BrahamGyaani sabh Shrishsth Ka Karta BrahamGyaani Sadd Jihve Nahi Marta Brshamgyaani Mukkat Juggat Jee Ka Daata BrahamGyaani Pooran Poorakh Bidhata Brshamgyaani Aanaath Ka Naath BrahamGyaani Ka Sabh Oppar Haath BrahamGyaani Ka Saggal Aakaar BrahamGyaani Aap Nirankaar Brshamgyaani Ki Shobha BrahamGyaani Bani Nanak BrahamGyaani Sarab Ka Dhani 🙏🙏🙏🙏🙏🙏🌹 Janam Maran Dohu Meh Naahi Jann Parupkaari Aaiyee 🙏🙏🙏🙏🙏🙏🙏🙏🌹
Wah wah Guru Nanak Wah wah Gurubani Wah wah Guru de Keertaniye Wah wah Sadhsangat
@ManufacturersInIndia
2 жыл бұрын
waheguru waheguru waheguru waheguru
Kurban jayi us vella suhai....dhanbhag bhai Saab da kirtan sunan da masuka milya...waheguru..waheguru..waheguru...🙏
Waheguru ji 🙏
🙏🙏🙏🙏🌹 Aap Naraayan Kaladhaar Jagg Meh Parvareu Dhan Dhan Dhan Sri Guru Tegh Bahadar Sahib Jio Maharaj Jio 🙏🙏🙏🙏🙏🙏🙏🙏🌹
Dya wahrguru ji
Beautiful, Beautiful b, Beautiful , no match of GuruNanak jis Bani No match
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Maharaj aapji nu Sadda chardiaa kala bakshan waheguru ji
40:33 best part begins ❤
Love listening to this everytime 🙏
@jasspaljass4451
3 жыл бұрын
Waheguru ji
@jiwanjotkaur8194
3 жыл бұрын
Waheguru ju
@mrsinghkhalsaAkaalpurakhkifauj
3 жыл бұрын
Permeswar di yaad hi pream ha Dhan Guru Tegh Bahadhur sahib ji 😍
@mrsinghkhalsaAkaalpurakhkifauj
3 жыл бұрын
Dhan Guru Tegh Bahadhur sahib ji 😍💙
@bhupinderkaur7058
3 жыл бұрын
@@jasspaljass4451 ⁰⁰0000000⁰⁰⁰0⁰000⁰0⁰00⁰⁰⁰⁰⁰
waheguru waheguru waheguru waheguru waheguru waheguru waheguru waheguru
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏
Waheguru waheguru waheguru je 🙏🙏 y
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਜੀਉ 🙏🙏♥️🌹♥️
🙏🙏🙏🙏🌹 Maharaj Aapji nu Sadda Chardiaa Kala Bakshan Waheguru Jio 🙏🙏🙏🙏🌹
ਵਾਹਿਗੁਰੂ ਜੀ
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru g
This sabad touches my soul ..wahwguru waheguru g..bhai sahib g blessed by god...no doudt
@manjeetachreja6252
2 жыл бұрын
Waheguruji Waheguruji
🙏🙏🙏🙏🌹 Naaraayan Narpat Namashkaare Aeisse Guru Kou Bal Bal Jaayiee Aap Mukkat Mohe Taarei 🙏🙏🙏🙏🙏🙏🌹
🙏🙏🙏🙏🌹Dhan Dhan Dhan Jann Aayiaa Jiss Parsaad Sabh Jaggat Traayiaa Jann Aawan Ka Ehu Suaau Jann Ke sang Chit Aahve Naau Aap Mukkat Mukkat Karei Sansaar Nanak Tiss Jann Kou Sadda Namashkaar 🙏🙏🙏🙏🙏🙏🙏🙏🌹
ਸਤਿਨਾਮ ਸਿਰੀ ਵਾਹਿਗੁਰੂ ਸਹਿਬ ਜੀ ..... ਕਲਯੁੱਗ ਮੇ ਕੀਰਤਨ ਪ੍ਰਧਾਨਾਂ।। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ।। _S S MAAN BSF
Dhan Guru Tegh bahadhur sahib ji 💙👏
Waheguru Ji 🙏
Manpreet SINGH ji aap je di shabad suin ke anand aa janda hai. WAHEGURU JI
Ràm Ram Bol Bol ta wad pagi 🙏🏻🙏🏻
Beautyfull voice Waheguru Waheguru Waheguru Waheguru Waheguru Waheguru Waheguru Waheguru Waheguru ji ka khalase ❤ waheguru ji ka fateh ❤
I love love listening to this. Chardi kala Waheguru ji ♥️
ਵਾਹ ਜੀ ਵਾਹ ਵਾਹਿਗੁਰੂ ਜੀ
Waah .. jinni waar suno unhi waar gurbani de rass nal bhar jayida❤️
@charanbhambra-bassin2833
3 жыл бұрын
It's so soothing listening to simran. I listen every night before going to bed. London
@harkiratsingh5766
3 жыл бұрын
@@charanbhambra-bassin2833 whenever i feel down, happy , or want to do shukrana to guru maharaj with guru kirpa i listen this shabad.. so near to the heart❤️
WàheGuriu WaheGuru ji
wahguru waheguru waheguru waheguru waheguru waheguru
Waheguru waheguru waheguru waheguru waheguru waheguru waheguru waheguru waheguru waheguru waheguru waheguru waheguru g
Waheguru Ji ka khalsa waheguru Ji ki Fateh waheguru Jio
Waheguru 🙏🙏
Waheguru di bhut kirpa bhai saab te 🙏🙏
WaheGuru. Kristen kirapa 🙏🙏🙏🙏
Waheguru
ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਭਾਈ ਸਾਹਿਬ ਤੇ
Bhut hi Anand aia bhai manpreet singh ji...vaheguru ji.
❤waheguru ji ❤
Mere man pardesi re ..... pyare aao ghare🙏🙏🙏🙏😭😭😭😭😭
Lifetime best kirtan❤️🙏
love this kirtan bhai manpreet singh
Heavenly Anand... Waheguru ji waheguru ji waheguru ji waheguru ji
Bhut Sakun milda bhai g da Shabad sun k Depression ch a jad v sunno jee bhut khush hunda.. 🙏🙏
@AkjNottingham
Жыл бұрын
M
Nice kirtan ji
Wahe guruji meher karo sachhy badshah ji .🌺🌺🌺🌺🙏🙏🙏🙏🙏🙏🙏🌺🌺🌺🌺
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Kmaal hai Bhai sahib ji waheguru ji chardikala vich rakhn
Mai kadi ida da kirtan samagam nhi dekhia,,,,vaheguru mehar karn sabna te..
Waheguruji Waheguruji
Blissful kirtan waheguru jii
40:34 to 45:20 🙏🙏🙏👌 waheguru
@arjinderkaur2040
3 жыл бұрын
Its live???
@GurmukhSingh-jy5xv
3 жыл бұрын
It was live streamed
Waheguru ji I love Kirtan alot
Waheguru waheguru
Bhai manpreet singh ji....First time ever in mumbai smagam....awesome...anand aagya😍
@sansar.singhsansarsingh2314
3 жыл бұрын
9k
Waheguru jio 🙏🏼🙏🏼🌼🌼Rangratri ruh🙏🏼🙏🏼 Bhai sahib Bhai Manpreet Singh ji veera 🙏🏼🙏🏼🌸🌸 Waheguru jio 🙏🏼🙏🏼🌸🌸
@kulbeerkaur7027
5 жыл бұрын
9999
Wah wah wah guru aap ji da sukrana heh ji
वाहेगुर 🙏🙏🙏 *।।ॐ जय श्री राम ॐ।।🙏* *।।ॐ सत्य सनातन वैदिक धर्म की जय हो ॐ।।* *।।ॐ जय हिन्द वंदे मातरम् ॐ।।* *।।ॐ हर हर महादेव ॐ।।* *🐚🕉️🚩🔱🔱🔱🔱🔱*
Wahagru ji
waheguru ji❤️
ਬਹੁਤ ਵਧੀਆ ਜੀ
Waheguru ji 👏 👏
Speechless to write or say ..after listening you all Saadh sangat g..Fateh hai g..tuhaadi🎉🎉😊❤SatshriAkal..eddan he guru Sahibaan g daa naam prakash gandey rawo g..chadddi kala vich..bless me veerey😊
Blissful kirtan 🙏🏻🙏🏻🙏🏻🙏🏻🙏🏻
57:25 mere man paredshi reh
@gurjotsingh721
3 жыл бұрын
Mere man pardesi ve*, not reh.
Very good
🙏🙏🙏🙏🙏
Anandmayi Kirtan Wah Wah Wah Wah Wah Waheguru ji
waheguru Ji 😍😍
Waheguru wsheguru
Satsriakaal ji
this is SOO uplifting Wahegurroo!!
Hare Ram❤
@karansinghrajput9489
Жыл бұрын
@Antarjot Kaur Waheguru🙏🏼❤
Waheguru sahib jio 🙏🙏🙏🙏🙏