049 ਇਸ ਗੁਰੂ ਦਾ ਚੰਡਿਆ ਕਦੇ ਨਹੀਂ ਪਿੱਛੇ ਮੁੜਦਾ ਭਾਰਤ ਦੀ ਸਭ ਤੋਂ ਵੱਡੀ ਇਲੈਕਟ੍ਰੀਕਲ ਲੈਬ |

Пікірлер: 45

  • @baljinderkumar8343
    @baljinderkumar83433 күн бұрын

    ਬਹੁਤ ਵਧੀਆ ਜਾਣਕਾਰੀ ਦਿੰਦੇ ਨੇ ਸਾਡੇ ਸਤਿਕਾਰ ਯੋਗ ਜੈ ਸਿੰਘ ਜੀ

  • @TarunSharma-bj6qd
    @TarunSharma-bj6qd3 күн бұрын

    Great sir,,, salute hai aapko sir❤❤

  • @user-rp6uh4ix2q
    @user-rp6uh4ix2q11 күн бұрын

    ❤❤❤ God bless you sir

  • @JaswinderSingh-hy7ul
    @JaswinderSingh-hy7ul2 жыл бұрын

    ਜੈ ਸਿੰਘ ਜੀ ਆਪ ਜੀ ਦੇ ਨਾਮ ਅਨੁਸਾਰ ਪੂਰੀ ਜੈ ਜੈ ਕਰਾ ਛੱਡੀ ਹੈ। ਮੈਨੂੰ ਆਪਣੇ ਵੀਰ ਤੇ ਬਹੁਤ ਮਾਣ ਹੈ।

  • @ohi_pinda_wale
    @ohi_pinda_wale2 ай бұрын

    Waheguru thanu tarakki bakhse

  • @babbusharma600
    @babbusharma600 Жыл бұрын

    ਬਹੁਤ ਵਧੀਆ ਇਨਸਾਨ ਆ ਜੈ ਸਿੰਘ ਜੀ ਅਸੀ ਖੁਦ ਮਿਲਕੇ ਆਏ ਆ,

  • @user-pc9nj9rx8j
    @user-pc9nj9rx8j3 күн бұрын

    Great job sir 👍

  • @GurdialSingh-vt2yp
    @GurdialSingh-vt2yp2 ай бұрын

    wah

  • @bittukathar1674
    @bittukathar167410 ай бұрын

    ਭਾਜੀ ਤੁਸੀਂ ਬਹੁਤ ਮਹਾਨ ਹੋ ਬਹੁਤ ਵੱਡੇ ਕੰਮ ਨੂੰ ਸ਼ੋਟਾ ਕਰ ਕੇ ਬੱਚਿਆਂ ਦੇ ਦਿਮਾਗ ਵਿੱਚ ਪਾ ਦਿੰਦੇ ਹੋ

  • @parwindersinghldh1269
    @parwindersinghldh1269 Жыл бұрын

    Satnaam ji waheguru ji waheguru ji waheguru ji waheguru ji

  • @parwindersinghldh1269
    @parwindersinghldh1269 Жыл бұрын

    Waheguru ji waheguru ji waheguru ji

  • @GurmeetSingh-qi5io
    @GurmeetSingh-qi5io2 жыл бұрын

    ਬਹੁਤ ਹੀ ਜਬਰਦਸਤ ਪਰਦਰਸ਼ਨ

  • @BahadurSingh-lu3dc
    @BahadurSingh-lu3dc2 жыл бұрын

    ਵਾਹ ਜੀ ਵਾਹ! ਬਹੁਤ ਖੂਬ 👍🏼👌🏼

  • @dalveerlohat898
    @dalveerlohat8987 ай бұрын

    👍👍👍

  • @satnamsinghsandhu1001
    @satnamsinghsandhu10019 ай бұрын

    Very good job

  • @veenabhagat770
    @veenabhagat7702 жыл бұрын

    salute to You sir

  • @kuldeepsinghchunagra1747
    @kuldeepsinghchunagra17472 жыл бұрын

    ਪ੍ਸੰਸਾਯੋਗ ।

  • @dasmeshsteel7392
    @dasmeshsteel7392 Жыл бұрын

    Good luck

  • @dhammu3193
    @dhammu31932 жыл бұрын

    Hats off!

  • @sandeepkaurdeol3250
    @sandeepkaurdeol32502 жыл бұрын

    Very Valuable knowledge G

  • @aksaloon047
    @aksaloon0472 жыл бұрын

    Nice... 👌👌👌👌👌👌👌

  • @gurithind3474
    @gurithind34742 жыл бұрын

    👌👌👌👌

  • @jatinderdeogunz1089
    @jatinderdeogunz10892 жыл бұрын

    Good man 👍

  • @hanishverma3503
    @hanishverma3503 Жыл бұрын

    Bai g me parwawit Hoya👏👏👏👏🙏✌️

  • @crazyhell9864
    @crazyhell986411 ай бұрын

    Main vi Kam sikhna sardaar ji.ta Jo berojgaar naraha hor

  • @crazyhell9864
    @crazyhell986411 ай бұрын

    Sardaar ji plz reply..

  • @karamjitkaur2459
    @karamjitkaur245911 ай бұрын

    Kine years ch student Sikh lenda ha electricity da kmm ji?

  • @ManjinderSingh-mp1di
    @ManjinderSingh-mp1di Жыл бұрын

    Sir 12th pass joing

  • @pargetsingh488
    @pargetsingh4884 күн бұрын

    ਉਮਰ ਕਿੰਨੀ ਹੋਣੀ ਚਾਹੀਦੀ ਆ ਜੀ ਬੱਚੇ ਦੀ

  • @jaisinghmarahar

    @jaisinghmarahar

    4 күн бұрын

    @@pargetsingh488 18 ਸਾਲ ਜੀ

  • @nirmalsidhu981
    @nirmalsidhu981 Жыл бұрын

    Sir no dedo soda

  • @jaisinghmarahar

    @jaisinghmarahar

    Жыл бұрын

    9815026985

  • @karamjitkaur2459
    @karamjitkaur245911 ай бұрын

    Salary v dende ho ji je koi jrurat mand student tuhade kol work Sikh ke ithe hi job krn lgg jaan ji?

  • @jaisinghmarahar

    @jaisinghmarahar

    11 ай бұрын

    jadon sikh gae , fer mil sakdi hai

  • @karamjitkaur2459

    @karamjitkaur2459

    11 ай бұрын

    @@jaisinghmarahar 🙏🙏 kine time vich sikh sakda bacha please 🙏?

  • @karamjitkaur2459

    @karamjitkaur2459

    11 ай бұрын

    @@jaisinghmarahar Actually ik boy ha .. 28-30 years old .. os nu bijli da kmm vadhia lgda and thorha bahuta already aaonda v hega … but os nu monthly thorhi bahut help ho jave … then oh tuhade kol job te hi lgg javega .. .. jrurat mand ha oh … filhaal kamaani vali factory ch lggia Hoya

  • @parvindersingh1180
    @parvindersingh1180 Жыл бұрын

    Eh sab kuj jhoot aw apniya kudiya ta bilkul v na bhejo ethe kam krn lyi eh kaid krke rakh lainde ne bohat kudiya ta ethe 18 saal to v ghat kam kra rhe ne dhake nal kyo ke ehna nu sikhon de bhane nal employees mil jande ne

  • @electricalgyan01

    @electricalgyan01

    10 ай бұрын

    jis nu kise field ch imtrest hunda.... o j do char saal free kam karlu fr ki ghta ju osda kuj.... loka sikhan lai paise chki firde qaa.... ehfree sikha rhe aaa

  • @bittukathar1674

    @bittukathar1674

    10 ай бұрын

    ਬਾਈ ਜੀ ਬਿਨਾਂ ਸੋਚੇ ਸਮਝੇ ਨਹੀ ਰਾਏ ਦੇਈ ਦੀ ਪਹਿਲਾਂ ਇਕ ਵਾਰੀ ਉੱਥੇ ਜਾ ਕੇ ਵੇਖ ਕੇ ਆਉ ਤੁਹਾਡੀਆਂ ਅੱਖਾਂ ਖੁੱਲ ਜਾਣ ਗੀਆਂ ਜੋ ਕੰਮ ਜੈ ਸਿੰਘ ਦੀ ਲੈਂਬ ਵਿੱਚ ਬੱਚੇ ਕਰਦੇ ਉਹ ਪੂਰੇ ਭਾਰਤ ਵਿੱਚ ਕਿੱਤੇ ਨਹੀਂ ਸਮਝਾ ਸਕਦੇ ਹੱਥੀਂ ਕੰਮ ਕਰਦੇ ਹਰ ਬੱਚੇ.......

  • @bindersinghdolon8277
    @bindersinghdolon82773 ай бұрын

    Veer ji number dso

  • @KuljeetSingh-im5vs
    @KuljeetSingh-im5vs3 ай бұрын

    Contant number deo bai ji

  • @sukhramsingh017
    @sukhramsingh017 Жыл бұрын

    Sir koi contact number de do

  • @jaisinghmarahar

    @jaisinghmarahar

    Жыл бұрын

    Only whatsapp Text or voice massege 9815026985

  • @bittukathar1674

    @bittukathar1674

    10 ай бұрын

    ਭਾਜੀ ਮੈ ਵੀ electronic ਦਾ ਕੰਮ ਕਰਦਾ 1983 ਸਿੱਖਣਾ ਸ਼ੂਰੁ ਕੀਤਾ ਤੇ ਹੁਣ class D & class AB amplifier ਬਣਾਉਂਦੇ ਇੱਕ ਮੇਰਾ ਲੜਕਾ ਮੇਰੇ ਨਾਲ ਕੰਮ ਕਰਦਾ ਤੇ ਦੂਜੇ ਲੜਕੇ ਦੇ ਭੂਤ ਸਵਾਰ ਕਨੇਡਾ ਜਾਣ ਦਾ ਚੜਿਆ +2 ਕੀਤੀ ਹੋਈ ਮੈ ਤੁਹਾਡੇ ਕੋਲ ਸ਼ੱਡ ਸਕਦਾ ਜੀ ਲੜਕੇ ਨੂੰ ਜਰੂਰ ਕਿਰਪਾ ਕਰ ਕੇ ਦੱਸ ਦਿਉ ਜੀ

Келесі