#0017

#Angole #podcast #canadaschools #punjabipodcast
Host - Jaswinder Yaad
DOP - Navpreet Jawandha
Edit - Gursewak Fateh
Download our app 'Trucking Today TV' to watch all our livestreams.
Call +1 416-837-1515 to join our live shows.
Promote your business on Our 24/7 Transport channel - Trucking Today TV, Our 24/7 Religious Channel - Virasat Dharmik, Our news channel - Virasat TV and radio.
Visit our Website www.virasatmedia.com to Submit your Articles, content, Interviews and feedbacks.
Email: info@virasatmedia.com
Follow for more
Facebook VirasatMedia
Instagram virasatmedia
Twitter virasatmedia/

Пікірлер: 162

  • @VirasatMediaCanada
    @VirasatMediaCanada9 ай бұрын

    ਸਤਿਕਾਰ ਸਹਿਤ ਆਪ ਨੂੰ ਦੱਸਣਾ ਚਾਹੁੰਦੇ ਹਾਂ ਕਿ ਵਿਰਾਸਤ ਮੀਡੀਆ ਕੈਨੇਡਾ ( TV / Radio and You tube channal ) ਉਹਨਾਂ ਲੋਕਾਂ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਲਈ ਉਪਰਾਲਾ ਕਰ ਰਿਹਾ ਹੈਂ ਜਿੰਨਾਂ ਕੋਲ ਜ਼ਿੰਦਗੀ ਦਾ ਅਥਾਹ ਤਜ਼ਰਬਾ ਹੈ ਅਤੇ ਆਪਣੇ ਖੇਤਰ ਦੇ ਧਨੀ ਹਨ । ਜੇਕਰ ਤੁਸੀਂ ਵੀ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਵਿਰਾਸਤ ਮੀਡੀਆ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋਂ । Studio Whatsapp: +1(416)837-1515

  • @user-ts5wt5pb7r

    @user-ts5wt5pb7r

    6 ай бұрын

    Mumbai doctor good beta good

  • @taranuppalofficial4980
    @taranuppalofficial49809 ай бұрын

    ਕੌਣ ਚਹੁੰਦਾਂ ਏਸ ਭੈਣ ਦੀ interview ਦਾ ਦੂਜਾ ਪਾਰਟ ਵੀ ਆਵੇ ਲਾਈਕ ਕਰੋ 🙏

  • @guviesandhu3467

    @guviesandhu3467

    9 ай бұрын

    chida auna episode 2

  • @sidhuset

    @sidhuset

    9 ай бұрын

    Yes

  • @user-dn4vw6sr4g

    @user-dn4vw6sr4g

    7 ай бұрын

    Ji

  • @user-dm3vz8rx2n

    @user-dm3vz8rx2n

    7 ай бұрын

    Yes

  • @ramanwarwal9666

    @ramanwarwal9666

    6 ай бұрын

    Yes

  • @ultimatevjsb2607
    @ultimatevjsb26079 ай бұрын

    ਕਿੰਨੀ ਪਿਆਰੀ ਬੱਚੀ ਤੇ ਕਿੰਨੀ ਵਧੀਆ ਬੋਲੀ , ਬਹੁਤ ਜ਼ਹੀਨ ਬੱਚੀ , ਰੱਬ ਸਦਾ ਖੁਸ਼ ਰੱਖੇ ਏ ਇਸਨੂੰ। ਆਪ ਦੀ ਕੋਸ਼ਿਸ਼ ਬਹੁਤ ਵਧੀਆ।

  • @DevendrSandhu
    @DevendrSandhu9 ай бұрын

    ORIGINAL.... PURE..... ਨਕਲੀ ਲੋਕਾਂ ਨੂ ਬਹੁਤ ਕੁਛ ਸਿਖਾ ਗਈ ਸ਼ਿਵੀ

  • @Deepsaab33
    @Deepsaab337 ай бұрын

    ਪੰਜਾਬ ਦੀਆ ਕੁੜੀਆ ਨਾਲੋ 100 ਗੁਣਾ ਜ਼ਿਆਦਾ ਅਕਲ ਆ ਇਸ ਧੀ ਨੂੰ , ਸਾਡੀਆ ਤਾਂ ਕੈਨੇਡਾ ਦੇ ਨਾ ਤੇ ਲਾਰਾ ਸੁੱਟਣ ਲਗ ਜਾਂਦੀਆਂ ਆ , ਮੈ ਕੈਨੇਡਾ ਆਇਆ ਹੋਇਆ ਆ ਕੁਛ ਮਹੀਨਿਆਂ ਤੋਂ ਮੈਨੂੰ ਅਸਲ ਪੰਜਾਬ ਦੀ ਕਦਰ ਹੁਣ ਸੱਮਝ ਆਈ ਆ , ਇਥੇ ਇਸ ਟਾਈਮ ਧਕਈਆ ਤੋਂ ਇਲਾਵਾ ਹੋਰ ਕੁਛ ਨਹੀਂ ਆ , ਮੇਰੀ ਹੱਥ ਜੋੜ ਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਨਾ ਆਓ ਨਾ ਬਚੇ ਭੇਜੋ ਸਾਰੀ ਗੱਲ ਮੈ ਦਸ ਨਹੀਂ ਸਕਦਾ , ਬਾਅਦ ਵਿੱਚ ਟਾਈਮ ਹੱਥ ਨਹੀਂ ਆਉਂਦਾ ਸਿਰਫ ਪਛਤਾਵਾ ਰਹਿ ਜਾਂਦਾ ਸਾਰੀ ਉਮਰ ਰੋਣ ਲਈ

  • @jazzyGill0666
    @jazzyGill06669 ай бұрын

    ਬਹੁਤ ਵਧੀਆ ਬੋਲਦੀ ਕੁੜੀ ਕੋਈ ਨਕਲੀਪਣ ਨਹੀ ਕਿੰਨਾ ਮਜ਼ਾ ਆ ਰਿਹਾ ਗਲਾ ਸੁਣ ਕੇ ਅਕਾਲਪੁਰਖ ਸਦਾ ਖੁਸ਼ ਰੱਖੇ

  • @jagroopbrar4487
    @jagroopbrar44879 ай бұрын

    ਬਹੁਤ ਹੀ ਪਿਆਰਾ ਬੱਚਾ, ਬਹੁਤ ਸੁੰਦਰ ਬੋਲੀ,ਲਵ ਯੂ ਪੁੱਤਰ ਜੀ ਵਾਹਿਗੁਰੂ ਮੇਹਰ ਕਰੇ ♥️

  • @kakabasra6595
    @kakabasra65959 ай бұрын

    ਬੋਲੀ ਸਿਦੀ ਦਿਲ ਵਿੱਚ ਉਤਰ ਦੀ ਜਾਂਦੀ ਸਾਡੀ ਮਾਂ ਬੋਲੀ ਨੂੰ ਦਿਲੋਂ ਪਿਆਰ ❤❤❤❤❤❤

  • @DaljitSingh.5911
    @DaljitSingh.59119 ай бұрын

    ਬਹੁਤ ਪਿਆਰੀ ਕੁੜੀ ਹੈ ਅਤੇ ਬਹੁਤ ਵਧੀਆ ਬੋਲਦੀ ਹੈ ॥ ਵਾਹਿਗੁਰੂ ਮੇਹਰ ਰੱਖਣ 🙏🏻🙏🏻

  • @sukhwantsidhu4273
    @sukhwantsidhu42739 ай бұрын

    ਬਹੁਤ ਹੀ ਪਿਆਰਾ ਬੱਚਾ ,ਬਹੁਤ ਪਿਆਰੀਆਂ ਗੱਲਾਂ ।

  • @ssbdiary5258
    @ssbdiary52589 ай бұрын

    ਪੰਜਾਬੀ ਚ ਬੁਹਤ ਵਧੀਆ ਜਵਾਬ ਦਿੱਤੇ ਬੱਚੀ ਨੇ

  • @sukhwantsidhu4273
    @sukhwantsidhu42739 ай бұрын

    ਪੰਜਾਬ ਦੇ ਜੰਮਿਆ ਨੂੰ ਪੰਜਾਬ ਦੀ ਮਿੱਟੀ ਦਾ ਰੰਗ ਚੜਨਾ ਹੀ ਆ ,ਜੇ ਕੋਈ ਚੜਾਉਣ ਵਾਲਾ ਹੋਵੇ।

  • @jokersukh86
    @jokersukh869 ай бұрын

    ਬਹੁਤ ਵਧੀਆ ਬਾਈ, ਏਦਾਂ ਹੀ ਨਵੇਂ ਨਵੇਂ ਚਿਹਰਿਆਂ ਨੂੰ ਲਿਆਉਂਦੇ ਰਹੋ। ਬਹੁਤ ਵਧੀਆ ਲੱਗਾ ਕੁੜੀ ਦੀਆਂ ਗੱਲਾਂ ਸੁਣ ਕੇ ❤❤

  • @moveitlike9
    @moveitlike99 ай бұрын

    ਆਵਜ ਵੀ ਮੁੰਡਿਆਂ ਵਰਗੀ ਜਾ ਗਿਆਂ ਕਹੇ ਜਾ ਗਈ ਕੋਈ ਵੀ ਫਰਕ ਨਹੀਂ ਪੈਂਦਾ ਬਹੁਤ ਵਧੀਆ ਗੱਲਾਂ ਕੀਤੀਆਂ ਪੰਜਾਬੀ ਬੋਲਣ ਲਈ ਧੰਨਵਾਦ ਝਾਟਾ ਸਹੀ ਕਿਹਾ ਬੀਬੀ ਪਾਪਾ ਤਹਾਨੂੰ ਸਿਖਣ ਦੀ ਲੋੜ ਨਹੀਂ ਬਹੁਤ ਵਧੀਆ ਗੱਲਾਂ ਕਰਕੇ ਮੰਨ ਖੁਸ਼ ਕਰ ਦਿੱਤਾ ਜਿਉਂਦਾ ਰਹਿ ਪੁਤਰਾਂ ਗਁਲਾ ਪੁਛਣ ਤੇ ਬਹੁਤ ਵਧੀਆ ਜਵਾਬ ਦਿਤੇ ਤੇ ਰਾ ਹਁਸਣਾ ਬਹੁਤ ਵਧੀਆ ਸੀ ਹੋਰ ਮੈ ਕੀ ਤੇਰੀ ਸਿਫਤ ਕਰਾ😂😮🤔🥱👌🤓👈🙏🙏❤

  • @kawalhanjra7327
    @kawalhanjra73279 ай бұрын

    Putt mera Kinna sohna bolda. Dil krda suni jayiye

  • @tangocharly4217
    @tangocharly42179 ай бұрын

    ਬਾਈ ਇੱਕ ਕੁੜੀ ਨੇ ਨਸ਼ੇ ਬਾਰੇ ਸਪਸ਼ਟ ਕੀਤਾ,,, Good ਤੇ ਦੂਜਾ golden temple ਤੇ ਕੁੜੀ ਹਰਿਮੰਦਰ ਸਾਹਿਬ grate,, ਤੇ ਹਰ ਸਵਾਲ ਦਾ ਜਵਾਬ ਲਾ ਜਵਾਬ

  • @tractorandfarmingvlogs8931
    @tractorandfarmingvlogs89319 ай бұрын

    Jeondi reh meri dhee 👍🏻👍🏻. Very intelligent and smart girl. Rabb tenu kaamyabiya bakhshey.

  • @dkmetcalf14598
    @dkmetcalf145987 ай бұрын

    Ba kamaal beti.Bolan da slika,natural,smiling,punjabi vocabulary. God bless you beti.

  • @sukhjitsingh1035
    @sukhjitsingh10359 ай бұрын

    ਬਹੁਤ ਵਧੀਆ ਗੱਲਾਂ ਕਰਦਾ ਪੁੱਤ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ

  • @varinder6369
    @varinder63696 ай бұрын

    “Taahi fail aa History ch “ 😅😅she’s an honest soul . Reminds me of my young cousin , oh v same mundyaa’n waang boldi . - That was a great episode - Nicely done ✅

  • @manibrar9490
    @manibrar94909 ай бұрын

    ਲਵ ਯੂ ਬੇਟਾ ❤🎉❤🎉

  • @pragmaticielts6066
    @pragmaticielts60669 ай бұрын

    Dil krda suni jayiye… so sweet child n pure thoughts.. god bless u

  • @amriksandhu8212
    @amriksandhu82129 ай бұрын

    Shukar aa punjab te paksitan punjab ajj ve sade bachiya de dilla ch vasda ❤️ punjab vasda gura de na te 🙏🙏

  • @nirmalghumaan3341
    @nirmalghumaan33419 ай бұрын

    ਬਹੁਤ ਵਧੀਆ ਲੱਗਿਆ ਬਹੁਤ ਸਿਆਣਾ ਬੱਚਾ ਹੈ ❤❤❤

  • @SatnamSingh-pn7ob
    @SatnamSingh-pn7ob9 ай бұрын

    What a nice soul she is. I learned a lot from her which will help me deal with my kids

  • @Aussieoye_
    @Aussieoye_9 ай бұрын

    Bhut vdia lagia sun k tenu punjab di kudiye (dhee) request to punjabi community please try to teach Punjabi and punjabi culture to our new generation 🙏🏻 apni hond bach jau nhi baad ch pachtaun da koi fyada ni aa, Request punjab and punjabiat 🙏🏻 waheguru sukh rakhe … God bless you putt

  • @mkbrar8819
    @mkbrar88199 ай бұрын

    Bhut vadia interview aa .. jida sanu india de bacheya, school system bare pta hai .. ah vadia way atho de bacheya , school bare jann lai .. Edda hor bacheya di interview le ke ayo atho de teachers Jo Indian hon ohna di interview le ke avo ta Jo Assi jan skiye ke problems aundiay ne

  • @sikindersingh1646
    @sikindersingh16469 ай бұрын

    ਬਹੁਤ ਵਧੀਆ ਕਨੇਡੀਅਨ ਹੋ ਕੇ ਵੀ ਪੰਜਾਬੀ ਮਾਂ ਬੋਲੀ ਨੂੰ ਸੰਭਾਲ ਕੇ ਰੱਖਿਆ ਹੈ ਧੰਨਵਾਦ ਇਹਨਾ ਦੇ ਮਾਤਾ ਪਿਤਾ ਦਾ ਜੋ ਬੱਚੇ ਨੂੰ ਪੰਜਾਬੀ ਬਾਰੇ ਚੰਗੀ ਸਿੱਖਿਆ ਦੇ ਰਹੇ ਹਨ ਧੰਨਵਾਦ ਜੀ ਡਾ ਹਰਮਨ ਸਿਕੰਦਰ ਸਮਾਜ ਸੇਵਕ

  • @deepjaggi4117

    @deepjaggi4117

    9 ай бұрын

    Mm ਲ

  • @RajinderSingh-py5bc
    @RajinderSingh-py5bc4 ай бұрын

    Relatiinship wali gal putt keh k kiti...respect paji ....

  • @virksaab4098
    @virksaab40989 ай бұрын

    Hor v es bachhi diya video upload kro ❤😊😊

  • @ashuramgharia3279
    @ashuramgharia32799 ай бұрын

    Interview dekh k Dil khush hoo geya ❤

  • @harjeetkaur1511
    @harjeetkaur15119 ай бұрын

    Bhuhat hi piaari bachhi ha parmatma es beti nu chardi lala.vich rakhan bet es tra hi punjabi boli nu piaar krde riho

  • @HarmanHoney-fy3mh
    @HarmanHoney-fy3mh9 ай бұрын

    Bhut sohna podcast c y ji apne loki advance hoyi jnde aw j dekheya jawe ta foreign de born bcheya nu apne nlo jyada punjab nl punjabi nl pyar aw

  • @kamalsandhu5815
    @kamalsandhu58159 ай бұрын

    boht hi pyara bacha sohna lgda bol da putt

  • @user-ie7ri9hy7g
    @user-ie7ri9hy7g9 ай бұрын

    God bless you bhene. Bhot wadia laga thonu punjabi ch gal krde dekh k 🙏🏻

  • @baljitmundi1393
    @baljitmundi13939 ай бұрын

    so cute bhacha ..take care beta

  • @kakabasra6595
    @kakabasra65959 ай бұрын

    ਸਾਡਾ ਪੰਜਾਬ ਤੇ ਸਾਡੀ ਪੰਜਾਬੀ ਸਾਡੇ ਲੋਕ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Sidhupawan001
    @Sidhupawan0019 ай бұрын

    ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ

  • @Ak47_Records
    @Ak47_Records9 ай бұрын

    Bai merian akhan ch pani hi reha jina tym dekhi suni gya❤❤❤

  • @gurvirkhangura5607
    @gurvirkhangura56079 ай бұрын

    Good I totally enjoy

  • @baghajatt4675
    @baghajatt46759 ай бұрын

    Shivi kya baat hae

  • @chamkaursingh9873
    @chamkaursingh98739 ай бұрын

    Bhut pyari aa bhen god bless you ❤

  • @jagjitchouchan3197
    @jagjitchouchan31979 ай бұрын

    I have 2 kids born canda Ontario but speak Punjabi perfect

  • @livelifelovelife7787

    @livelifelovelife7787

    7 ай бұрын

    Good on you ❤ It’s your efforts 😊

  • @HardeepTamber
    @HardeepTamber9 ай бұрын

    Beautiful interview. God bless you my dear. 👍👍❤️

  • @sukhveerchahal9864
    @sukhveerchahal98649 ай бұрын

    Wahh bhut sohna podcast aw 😍🎉keep it up

  • @buntychauhan4782
    @buntychauhan47829 ай бұрын

    She is so cute her Punjabi is so very very good ❤❤❤❤

  • @BashiBains-xs7sh
    @BashiBains-xs7sh9 ай бұрын

    So proud of my daughter and thanks everyone ena piar den lai te blessing lai 🙏

  • @itz_khehra

    @itz_khehra

    9 ай бұрын

    Is she your daughter

  • @BashiBains-xs7sh

    @BashiBains-xs7sh

    9 ай бұрын

    @@itz_khehrayes

  • @michaelmichael1317

    @michaelmichael1317

    9 ай бұрын

    She is Barby doll clean hart

  • @amriksandhu8212

    @amriksandhu8212

    9 ай бұрын

    Proud of veere nd family 🙏 from punjab gurdaspur ❤️❤️

  • @BashiBains-xs7sh

    @BashiBains-xs7sh

    9 ай бұрын

    @@michaelmichael1317thanks so much!!

  • @virksaab4098
    @virksaab40989 ай бұрын

    Kina Sona bol di a kudi 😂❤❤😂

  • @rahuljoshi919
    @rahuljoshi9199 ай бұрын

    najara aa gya bhaina seriously sb sach te dilo bolya kujj v fake n c good

  • @navpreetdhillon8149
    @navpreetdhillon81499 ай бұрын

    Bhot pyara bacha ❤❤ bhot sohni interview 🌺🌺

  • @vaidsgsayurveda
    @vaidsgsayurveda9 ай бұрын

    Punjab Punjabi punjabiat zindabad ❤

  • @surinderpooni9681
    @surinderpooni96819 ай бұрын

    Excellent vocabulary in punjabi speaking

  • @user-oe8wm4vu5s
    @user-oe8wm4vu5s9 ай бұрын

    Savneet kaur proud of you ❤🥰❤️❤️👍🏻👍🏻👍🏻🙏🙏🙏

  • @balwindertoor2835
    @balwindertoor28359 ай бұрын

    God bless beta

  • @jassasidhu7799
    @jassasidhu77999 ай бұрын

    ਬਹੁਤ ਵਧੀਆ

  • @amangill7786
    @amangill77869 ай бұрын

    Pure. No showoff

  • @manitakhi4365
    @manitakhi43659 ай бұрын

    ਬਹੁਤ ਖੂਬ 👍

  • @brightfuturelights2141
    @brightfuturelights21419 ай бұрын

    Good sister G.B.U

  • @harmanjit8112
    @harmanjit81129 ай бұрын

    Very Cute Baby. Love You Beta. Waheguru Mehar Kare.

  • @sukhchainsandhu92
    @sukhchainsandhu929 ай бұрын

    Good job veer ji and nice podcast

  • @kalerzz4782
    @kalerzz47829 ай бұрын

    Bht sohni video ❤

  • @kamaljit9911
    @kamaljit99119 ай бұрын

    Buhat Pari bachi aa god bless u putt

  • @amansandhu_1984
    @amansandhu_19849 ай бұрын

    Kinni sohni Punjabi boldi aa kurhi❤ India toh gayiyan kudiyan eda angreji boldiyan jive othe e jammiya hon😂

  • @kamaldeepsingh3988

    @kamaldeepsingh3988

    9 ай бұрын

    ਆਪ ਬਾਈ ਜੀ ਥੋਨੂੰ ਪੰਜਾਬੀ ਆਉਂਦੀ ਨੀ.. ਆਪ ਅੰਗਰੇਜ਼ੀ ਲਿਖ ਰਹੇ ਓ 🤔

  • @BeimaanPCS7
    @BeimaanPCS79 ай бұрын

    God bless putt❤

  • @user-sl7xj4pm4v
    @user-sl7xj4pm4v9 ай бұрын

    Waa yar bhut vadiea kam aw msg den da

  • @JJsinghCheema
    @JJsinghCheema9 ай бұрын

    ਏਹ ਕਿੰਨੀ innocent ਆ 😊

  • @psycho0086

    @psycho0086

    Ай бұрын

    ਹਾਂ

  • @ratnambal7575
    @ratnambal75752 ай бұрын

    Love u shivi puttt we proud of u

  • @inderbaidwan9529
    @inderbaidwan95299 ай бұрын

    Boht shona ❤ interview

  • @GurjantSingh-np1tm
    @GurjantSingh-np1tm9 ай бұрын

    Dhanwaad ji par aj de din bhai harjinder singh jinda sukhdev singh sukha ji ni fansi hoi c. Time kadd ke ohna di soch te life bare ve sochia o te sikh leo kuj.

  • @Inderdeol79
    @Inderdeol799 ай бұрын

    ਬਹੁਤ ਵਧੀਆ ਵੀਡੀਓ ਇੱਕ ਭਾਗ ਹੋਰ ਆਉਂਣਾ ਚਾਹੀਦਾ ਵੀਰ ਇੰਟਰਵਿਊ ਛੋਟੀ ਆ

  • @gagangrewal5059
    @gagangrewal50599 ай бұрын

    Dekh lao eh Canada ch jammi pali a fr v sahi punjabi boldi a,,jinne v shabad boldi a,,apne Punjab diyan jammian palian IELTS clear baad ch krdian edha odha,like ,jidda te hor pakhand Phelan krn lagg jandian

  • @jasswarring6794
    @jasswarring67949 ай бұрын

    Sirrraaaaa interview

  • @sarojarora2577
    @sarojarora25779 ай бұрын

    Very good

  • @sandhu_Farming-
    @sandhu_Farming-9 ай бұрын

    Bhhot vadeaa veer

  • @Preetkaur-db7gt
    @Preetkaur-db7gt7 ай бұрын

    Very. Brave. Bati

  • @michaelmichael1317
    @michaelmichael13179 ай бұрын

    Bai g es nu dubara jroor Lai k aio

  • @ramandeepsingh9763
    @ramandeepsingh97639 ай бұрын

    M es tym surrey vich aa, te dekhda k jedia kudia punjab to ondia ta saria ni but botiyan yakkia bnn nu firdia eve i hava kri jana , but jo eddr diya jamiyan ne o down to earth ne ha eh aa k onna vich goriyan vangu kapda pon da dng hega, but je punjabi culture nll jodia jave ta behtr ho skda

  • @sakinderboparai3046
    @sakinderboparai30468 ай бұрын

    ਬੱਚਿਆ ਨੂੰ ਦਾਦਾ ਦਾਦੀ।ਨਾਨਾ ਨਾਨੀ ਹੀ। ਵਿਰਸੇ ਨਾਲ ਜੋੜ। ਸਕਦੇ ਨੇ।ਗੁਰਦੁਆਰਾ ਸਾਹਿਬ ਵਿੱਚ ਵੀ ਪੰਜਾਬੀ ਅਤੇ ਗੁਰਬਾਣੀ ਪੜਾਉਣੀ। ਚਾਹੀਦੀ ਹੈ।

  • @bhavnabansal2216
    @bhavnabansal22169 ай бұрын

    Very nice interview❤

  • @YosoySandhu
    @YosoySandhu9 ай бұрын

    Wahe guru ji. Chardikala. Rakhe. 🙏🏻🙏🏻🙏🏻

  • @bhikharirabda
    @bhikharirabda9 ай бұрын

    Good voice

  • @livelifelovelife7787
    @livelifelovelife77877 ай бұрын

    ਵਾਹਿਗੁਰੂ ਜੀ ਬਚਾ ਲਓ ਪੰਜਾਬ ਦੀਆਂ ਪੀੜੀਆਂ 🙏🏻

  • @meetramgarhia139
    @meetramgarhia1399 ай бұрын

    ਦੋਵੀਂ 😅kina sohna boldi

  • @xfactor5326
    @xfactor53268 ай бұрын

    we want long interview with her 🙏🙏🙏🙏🙏🙏🙏

  • @mannajohal7409
    @mannajohal74099 ай бұрын

    Vary vary nice

  • @MohanLal-nr4sl
    @MohanLal-nr4sl9 ай бұрын

    Bhut khoob🎉🎉

  • @happieegill
    @happieegill9 ай бұрын

    This girl have her own Auto-Tune... Pr cute aa ♥️👍

  • @VickySingh-jf9fq
    @VickySingh-jf9fq9 ай бұрын

  • @GAGGi92
    @GAGGi929 ай бұрын

    Me b itly da burn a , par punjabi ch i bolda arek bar 😅, gore a nu b punjabi sikati hete ta

  • @livelifelovelife7787

    @livelifelovelife7787

    7 ай бұрын

    💗 Good 😊

  • @navpreetkaurr
    @navpreetkaurr9 ай бұрын

    Siana pyara bacha♥️

  • @vaidsgsayurveda
    @vaidsgsayurveda9 ай бұрын

    Waheguru ji ❤

  • @janggojanggo9100
    @janggojanggo91009 ай бұрын

    👌👌

  • @user-ox4tf6wt7d
    @user-ox4tf6wt7d9 ай бұрын

    Kudi kaihndi taahi history ch fail aa 😄 saaf aa dil di vichaari

  • @Jshxn315
    @Jshxn3159 ай бұрын

    Cute jya iiii😊

  • @bpositive8079
    @bpositive80799 ай бұрын

    bless her

  • @PrabhjotKaur-wv6jz
    @PrabhjotKaur-wv6jz7 ай бұрын

    Cute putter

  • @JaspreetKaur-ev2pi
    @JaspreetKaur-ev2pi9 ай бұрын

    sohni Punjabi boldi c

  • @nsnirmaan4766
    @nsnirmaan47669 ай бұрын

    Bahut sohnni galbaat aa! Par guddi jyada der Punjab ch ni rehndi

  • @user-yj6gk2gq2u
    @user-yj6gk2gq2u5 ай бұрын

    ਮੇਰਾ ਲੱਡੂ ਪੁੱਤ ਸੌਹਣਾ ਪੁੱਤ ਲਵ ਯੂ ❤❤❤❤❤

  • @Laddi_Wraich_UK
    @Laddi_Wraich_UK9 ай бұрын

    ਦੂਜਾ ਭਾਗ ਆਉਣਾ ਚਾਹੀਦਾ ਵੀਰੇ

Келесі